Skip to content
Lyric
Dive
Public playlists
My playlists
Search
Sign in
Khamoshiyaan
OAFF
Popularity · Low
+
Original
0
0
YouTube
Searching YouTube...
Lyrics
Original
Translation
Bilingual
ਤੇਰੇ ਮੁੱਖੜੇ ਦਾ ਐ ਨੂਰ ਕੇ ਅੱਖ ਮੇਰੀ ਖੁੱਲ੍ਹ ਨਾ ਸਕੀ
ਤੇਰੇ ਮੁੱਖੜੇ ਦਾ ਐ ਕਸੂਰ ਕੇ ਧੋਖੇ ਤੇਰੇ ਗਿਣ ਨਾ ਸਕੀ
इन साँसों की ज़िद से मैं ज़िंदा हूँ, तुझे क्या पता
उठा ना सकी, मैं हटा ना सकी नक़ाब, नक़ाब
तू ही है मेरी सज़ा, ख़ामख़ा धोखा दिया
उठा ना सका, तू निभा ना सका ये वफ़ा, बेवफ़ा
तू ही तो मेरा जहाँ था, तेरे बिना मेरा क्या था
बातों की हद पे हैं ख़ामोशियाँ, ख़ामोशियाँ
तूने बताया कहाँ था? तू ही अँधेरा-तूफ़ाँ था
ख़्वाबों की दस्तक है ख़ामोशियाँ, ख़ामोशियाँ
ਤੇਰੇ ਮੁੱਖੜੇ ਦਾ ਐ ਨੂਰ ਕੇ ਅੱਖ ਮੇਰੀ ਖੁੱਲ੍ਹ ਨਾ ਸਕੀ
ਤੇਰੇ ਮੁੱਖੜੇ ਦਾ ਐ ਕਸੂਰ ਕੇ ਧੋਖੇ ਤੇਰੇ ਗਿਣ ਨਾ ਸਕੀ
ਇੱਕੋ ਦਿੱਲ ਨਿੱਕਾ ਜਿਹਾ ਮੇਰਾ ਤੂੰ ਤੋੜਿਆ ਲੱਖ ਵਾਰੀ
ਤੇਰੇ ਤਾਂ ਹੱਥ ਸੀ ਲਾਲ, ਮੇਰੀ ਹੀ ਸੀ ਮੱਤ ਮਾਰੀ

कैसे मैं इसको सिला दूँ? अपने ही दिल से ख़फ़ा हूँ
दिल की हैं ख़ामोशियाँ
कैसे मैं तुझे बुलाऊँ, नज़र मैं खुद से मिलाऊँ?
नज़रों से गिरती रहें ख़ामोशियाँ