Skip to content
Lyric
Dive
Public playlists
My playlists
Search
Sign in
Komagata Maru
Cheema Y
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Gur sidhu music
ਝੰਡਾ komagata maru ਉੱਤੋਂ ਲਾਹ ਕੇ ਵਿਖਾਵਾਂ
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਵਿਖਾਵਾਂ
ਪਹਿਲੀ ਗੋਰੀਆਂ ਕੋਲੋਂ ਲੈ ਕੇ ਦਿੱਤੀ ਗੋਰੀਆਂ ਨੂੰ ਠੇਕੇ
Yuba City ਤੋਂ Manteca ਯਾਰੀ ਮਿੱਤਰਾਂ ਦੀ ਵੇਖੇ
ਨੀ ਤੂੰ ਚਿੱਟਾ ਸੂਟ ਪਾਈ ਜਦੋਂ ਆਏਂਗੀ ਨੀ ਏਥੇ
ਨੀ ਤੂੰ ਦਾਗ ਛੱਡ ਮੈਂ ਤਾਂ ਪਹਿਨ ਦੇਵਾਂ ਵੀ ਨਾ ਚਿੱਟੇ
ਵੱਧ dealer'an ਤੋਂ ਤੇਰੀਆਂ druggy ਅੱਖੀਆਂ
ਰਹਿੰਦੇ ਤੂੰ ਮੇਰੇ ਉੱਤੇ ਕਿਉਂ ਰੱਖੀਆਂ
ਨੀ ਤੂੰ ਭੋਲੀ ਆ ਰਕਾਨ ਤੇ ਮੈਂ ਸੋਫੀ ਵੀ ਨੀ ਮੰਨ
ਫੇਰ ਕਹੇਂਗੀ ਤੂੰ ਮੇਰੀਆਂ ਰੁਵਾਈਆਂ ਅੱਖੀਆਂ
ਗੱਲਾਂ ਕਰੀ ਜਾਣਾ ਆਂ ਮੈਂ phone ਲਾਇਆ ਰੱਬ ਨੂੰ
ਐਵੇਂ ਤਾਂ ਨੀ ਚੱਕਰਾਂ 'ਚ ਪਾਇਆ ਜੱਗ ਨੂੰ
6 ਗੋਲੀਆਂ ਵਾਲੇ ਆ ਵੀਰੇ ਚਲੇ ਗਏ ਜ਼ਮਾਨੇ
Mag ਸੋਹਣੀਏ 27 ਵਾਲਾ ਲਾਇਆ ਲੱਕ ਨੂੰ
ਬੰਦੇ ਹੋਰ ਜਿਹੜੇ luck ਤੇ depend ਹੋਣਗੇ
ਚੁੱਕੇ risky step big end ਹੋਣਗੇ
ਭੇਦ ਦਈਂ ਨਾ ਕਿਸੇ ਨੂੰ, ਕੁਝ ਕਹੀਂ ਨਾ ਕਿਸੇ ਨੂੰ
ਅੱਗੋਂ ਤੇਰੀਆਂ friend'an ਦੇ friend ਹੋਣਗੇ
ਚੁਗਲੀ ਦੇ ਜਿੰਨ੍ਹਾਂ 'ਚ ਟਰੈਂਡ ਹੋਣਗੇ
Hellcat ਆ Challenger ਜੋ ਫੜੀ ਨੀ ਗਈ
ਜੇ ਮੈਂ Lambo ਵਿੱਚ ਬਹਿ ਗਿਆ ਤੇ ਕੀ ਹੋਊਗਾ?
ਗੁੱਟ ਘੜੀਆਂ ਨੂੰ ਵੇਖ ਕੇ ਹੀ ਡਰ ਗਏ ਨੇ ਓਹ
ਚਿੱਟੇ ਬੰਗਲੇ ਵਿਖਾ ਦਿੱਤੇ ਕੀ ਹੋਊਗਾ?
ਦੱਸ ਤੇਰੇ ਲਈ ਮੈਂ ਮੁੱਲ ਕਿੰਨੇ ਤਾਰੇ ਲੈ ਲਵਾਂ?
ਮੇਰਾ ਵੱਸ ਚੱਲੇ ਨੀ ਮੈਂ ਸਾਰੇ ਲੈ ਲਵਾਂ
ਰਾਤੀ ਹੋ ਕੇ drunk ਤੈਨੂੰ call ਲਾਉਂਗਾ
ਟਾਪੂ ਦੇ ਕੰਢੇ 'ਤੇ ਲੈ ਕੇ ਨਾਲ ਜਾਉਂਗਾ
ਹੁਣ ਸਾਡਿਆਂ ਘਰਾਂ ਨੂੰ ਜਾਂਦੀਆਂ ਨੇ ferry'ਆਂ
ਮਾੜੀ ਚੱਲਦੀ ਨੀ boat ਬਹੁਤ ਚੱਲਣ ਗਹਿਰੀਆਂ
ਝੰਡਾ komagata maru ਉੱਤੋਂ ਲਾਹ ਕੇ ਵਿਖਾਵਾਂ
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਵਿਖਾਵਾਂ
ਜਦੋਂ ਬਾਜਾਂ ਵਾਲੇ ਨੇ ਆ ਸਾਡੀ ਪਿੱਠ ਥਾਪਣੀ
ਗੋਰੇ ਕਾਲਿਆਂ ਨਾਲ ਲੱਗੇ race ਆਪਣੀ
ਕਹਿੰਦੇ ਕਿਹੜਾ America ਵਾਲਾ Cheema Y ਆ?
Grammy ਦੇ award'an ਵਿੱਚ seat ਆਪਣੀ