Skip to content
Lyric
Dive
Public playlists
My playlists
Search
Sign in
Chann Pardesi - From "Goodbye"
Amit Trivedi
,
Swanand Kirkire
Popularity · Low
+
Original
0
0
YouTube
Searching YouTube...
Lyrics
Original
Translation
Bilingual
ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ
ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ
ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ
ਚੰਨ ਪਰਦੇਸੀ ਵੇ
ਉਜੀਆਰਾ ਥਾਮੇ ਸੁਬਹ ਦਾ ਹਾਥ ਵੇ
ਉਜੀਆਰਾ ਥਾਮੇ ਸੁਬਹ ਦਾ ਹਾਥ ਵੇ
ਮੈਨੂੰ ਜਿੰਦੜੀ ਬਿਤਾਉਨੀ ਤੇਰੇ ਸਾਥ ਵੇ
ਚੰਨ ਪਰਦੇਸੀ ਵੇ
ਯੇ ਹੋਂਠੋਂ ਦੇ ਕੰਵਲ, ਮੇਰੇ ਖ਼੍ਵਾਬੋਂ ਕੇ ਭੰਵਰ
मँडराएँ पल-पल तेरे पास वे
ਚੰਨ ਪਰਦੇਸੀ ਵੇ
गुमसुम है ज़ुबाँ, गुपचुप मेरे लब
नैना चुगली से कहें जज़्बात वे
ਚੰਨ ਪਰਦੇਸੀ ਵੇ
ਧਰਤੀ ਨੂੰ ਜੈਸੇ ਬਰਖਾ ਦੀ ਪਿਆਸ ਵੇ
ਧਰਤੀ ਨੂੰ ਜੈਸੇ ਬਰਖਾ ਦੀ ਪਿਆਸ ਵੇ
ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ
ਚੰਨ ਪਰਦੇਸੀ ਵੇ
मेरे जीने के मायने, तेरे नैनों के आईने
इनमें ख़ुद को ही देखा करूँ
तेरी हर एक अदा क्या गजब जादूगरी है
जादू में डूबा रहूँ
ਦਿਲ ਤੇਰੀ ਗਲੀ ਵਿੱਚ ਖੋ ਗਿਆ ਹੈ
ਖੋ ਗਿਆ ਹੈ, ਖੋ ਗਿਆ ਹੈ
ਦਿਲ ਤੇਰਾ, ਓ, ਮਾਹੀ, ਹੋ ਗਿਆ ਹੈ
हो गया है, तू कहाँ है?
ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ
ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ
ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ
ਚੰਨ ਪਰਦੇਸੀ ਵੇ
ਉਜੀਆਰਾ ਥਾਮੇ ਸੁਬਹ ਦਾ ਹਾਥ ਵੇ
ਉਜੀਆਰਾ ਥਾਮੇ ਸੁਬਹ ਦਾ ਹਾਥ ਵੇ
ਮੈਨੂੰ ਜਿੰਦੜੀ ਬਿਤਾਉਨੀ ਤੇਰੇ ਸਾਥ ਵੇ
ਚੰਨ ਪਰਦੇਸੀ ਵੇ