Skip to content

Ill Mindz

Popularity · Low

YouTube

Searching YouTube...

Lyrics

bigbyrd on the beat brown boys baby ਹੋ ਕੋਲਿਆਨ ਦੀ ਖਾਣ ਵਿਚ ਪੈਦਾ ਹੋ ਗਿਆ ਪੈਦਾ ਹੋ ਗਿਆ ਨੀ ਹੀਰਾ ਪੁੱਤ ਮਯੀ ਦਾ ਸ਼ੁਰੂ ਤੋਂ ਹੀ ਗੱਲ ਸਿੱਖੀ ਬਾਪੂ ਕੋਲੋਂ ਨੀ ਭੋਰਨ ਆਪਣੀਆਂ ਨਾ ਭੋਰੀਆਂ ਨਾ ਆਪਣਿਆਂ ਨੂੰ ਮੂੰਹ ਲਈ ਦਾ ਪੈਰ ਜਦੋਂ ਰੱਖਿਆ ਸੀ ਘਰੋਂ ਬਾਹਰ ਨੀ ਠੋਕਦੇ ਜੋ ਮੈਨੂੰ ਟੇਢਾ ਟੇਢਾ ਤੱਕਦੇ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ ਅੱਗ ਨਾਲ ਦਾ ਬਲੱਡ ਪੀਂਦੇ ਵਿਚ ਪਾਣੀ ਨੀ ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ ਹੋ ਕੱਲੀ ਇਕੱਲੀ ਗੋਲੀ ਉੱਤੇ ਨਾਮ ਲਿਖ ਤਾ ਲਿਖ ਤਾਂ ਮੈਂ ਨਾਮ ਜਿਹੜੀ ਹਿੱਕ ਵੱਜਣੀ ਕਲਮ ਪਾਦੂਗੀ ਅਸਤਾਮੀ ਬੱਲੀਏ ਦਰਦੇ ਕਿਸੇ ਨੇ ਬਾਜ਼ੀ ਨਾਇਓ ਗੱਜਣੀ ਤੋੜਨੇ ਨੂੰ ਫਿਰਦੇ ਸੀ ਹੌਂਸਲਾ ਮੇਰਾ ਬੈਠੇ ਨੇਤ ਉੱਤੇ ਸਾਲੇ ਰੈਣ ਮੱਚਦੇ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ ਅੱਗ ਨਾਲ ਦਾ ਬਲੱਡ ਪੀਂਦੇ ਵਿਚ ਪਾਣੀ ਨੀ ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ ਹੋ ਕਾਲੀਰਾਤਾਂ ਵਿਚ ਕੰਮ ਕਰਾ ਕਾਲੇ ਗੋਰੀਏ ਨੀ ਪਏ ਗਏ ਸਿਰ ਉੱਤੇ 4 ਜੱਫੀ ਪਾ ਲੈ ਗੋਰੀਏ ਮਾੜਾ ਕਹਿੰਦੇ ਮੁੰਡਾ ਗੈਰਸੀ ਦੀ ਹੁੱਡ ਦਾ ਨੀ ਕਹਿ ਕੇ ਕਰਦਾ ਏ ਸਹਾਰੇਆਮ ਕਾਰੇ ਗੋਰੀਏ ਸਾਡਾ ਲੈਣਾ ਦੇਣਾ ਨਾਰਾਂ ਤੇ ਸ਼ਰੀਕਾਂ ਨਾਲ ਨੀ ਚੱਲੇ ਯੁੱਧ ਮੇਰਾ ਹੱਥ ਦੀਆਂ ਲੀਕਾਂ ਨਾਲ ਨੀ ਲੇਖ ਮੇਰੇ ਇਹੋ ਜਹੇ ਲਿਖੇ ਰੱਬ ਨੇ ਪੈਂਦਾ ਵਾਹ ਮੇਰਾ cort ਤੇ ਤਾਰੀਕਾਂ ਨਾਲ ਨੀ ਹੱਕ ਵਾਸਤੇ ਨੀ ਬਿੱਲੋ ਮੈਂ ਰੈਦਾ ਲੜ ਦਾ ਪਾਣੀ ਨਾਲ ਕਹਿਕੇ ਕਦੋ ਦੀਵੇ ਬਲਦੇਵ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ Deadly ਜੇ head ਚ ਖਿਆਲ ਰੱਖਦੇ ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ ਅੱਗ ਨਾਲ ਦਾ blood ਪੀਂਦੇ ਵਿਚ ਪਾਣੀ ਨੀ ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ ਅੱਗ ਨਾਲ ਦਾ blood ਪੀਂਦੇ ਵਿਚ ਪਾਣੀ ਨੀ ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ