Skip to content

Kala Chashma

Kam Dhillon (RaagJatt.Com)
Popularity · Low

YouTube

Searching YouTube...

Lyrics

ਤੇਰੇ ਨਾ ਦੀਆਂ ਧੂਮਾ ਪੈ ਗਈਆਂ ਤੂੰ ਚੰਡੀਗੜ੍ਹ ਤੋ ਆਈ ਨੀ ਚੰਡੀਗੜ੍ਹ ਤੋ ਆਈ ਨੀ ਤੈਨੂੰ ਦੇਖ ਕੇ ਹੋਕੇ ਪਰਦੇ ਨੇ ਖੜ੍ਹੇ ਚੋਂਕਾਂ ਵਿਚ ਸਿਪਾਹੀ ਨੀ ਠੋਡੀ ਤੇ ਕਾਲਾ ਤਿਲ ਕੁੜੀਏ ਠੋਡੀ ਤੇ ਕਾਲਾ ਤਿਲ ਕੁੜੀਏ ਜੋ ਦਾਗ ਏ ਚੰਨ ਦੇ ਟੁਕੜੇ ਤੇ ਤੈਨੂੰ ਕਾਲਾ ਚਸ਼ਮਾ ਤੈਨੂੰ ਕਾਲਾ ਚਸ਼ਮਾ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏਹ ਗੋਰੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏਹ ਗੋਰੇ ਮੁਖੜੇ ਤੇ ਤੂੰ Bobby Cut ਕਟਵਾ ਲਾਏ ਨੇ ਤੇ ਪਾਵੇਂ ਪੈਂਟਾਂ Jean ਦੀਆਂ ਹਰ ਵੇਲ਼ੇ ਗੱਲਾਂ ਕਰਦੀ ਏ ਬੱਸ ਤੂੰ ਫ਼ਿਲਮਾਂ ਦੇ Scene ਦੀਆਂ ਮੈਨੂੰ ਸਮਝ ਨਾ ਆਉਂਦੀ ਹਾਣਦੀਏ ਸਮਝ ਨਾ ਆਉਂਦੀ ਹਾਣ ਦੀਏ ਤੈਨੂੰ ਹਾਲ ਸੁਣਾਵਾਂ ਦੁਖੜੇ ਦੇ ਤੈਨੂੰ ਕਾਲਾ ਚਸ਼ਮਾ ਤੈਨੂੰ ਕਾਲਾ ਚਸ਼ਮਾ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏਹ ਗੋਰੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏਹ ਗੋਰੇ ਮੁਖੜੇ ਤੇ ਜਦ Hello Hi ਕਰਦੀ ਏ ਮੁੰਡਿਆਂ ਵਿਚ ਪਰਥੂ ਪੈ ਜਾਂਦਾ ਜਿਹੜਾ ਇਕ ਵਾਰੀ ਤੱਕ ਲੈਂਦਾ ਇਹ ਬੱਸ ਤੇਰੇ ਜੋਗਾ ਰਹਿ ਜਾਂਦਾ ਤੂੰ ਛੱਡ ਪੰਜਾਬੀ ਹਿੰਦੀ ਨੂੰ ਹਾਏ ਛੱਡ ਪੰਜਾਬੀ ਹਿੰਦੀ ਨੂੰ ਪਿੰਡ ਆ ਕੇ ਨਖਰੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਮੈਂ ਕਿਹਾ ਕਾਲਾ ਚਸ਼ਮਾ ਹਾਏ ਨੀ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ ਹਾਏ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਇਹ ਗੋਰੇ ਮੁਖੜੇ ਤੇ ਹਾਏ ਪਿੰਡ ਤਲਵੰਡੀ ਚੌਧਰੀਆਂਨ ਵਿਚ ਥੋੜੈ ਦਿਨ ਮਹਿਮਾਨ ਤੁਸੀ ਓਥੋਂ ਦੇ ਹੈ ਅਮਰੀਕ ਲਈ ਸੱਚ ਜਾਣਿਓ ਜਿੰਦ ਤੇ ਜਾਨ ਤੁਸੀ ਤੁਸੀ ਸੁਣਿਆ ਛੇਤੀ ਤੂਰ ਜਾਣਾ ਹਾਏ ਸੁਣਿਆ ਛੇਤੀ ਤੂਰ ਜਾਣਾ ਸਾਡੇ ਦਿਲ ਨੇ ਉਖੜੇ ਉਖੜੇ ਜੇ ਤੈਨੂੰ ਕਾਲਾ ਚਸ਼ਮਾ ਹਾਏ ਨੀ ਕਾਲਾ ਚਸ਼ਮਾ ਸੋਣੀਏ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ ਹਾਏ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ ਹਾਏ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ