Skip to content
Lyric
Dive
Public playlists
My playlists
Search
Sign in
Hold On
Tegi Pannu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
(ਹੋ)
(ਹੋ)
(ਚੱਲੇਂ ਓ ਜਨਾਬ, ਚੱਲੇਂ ਓ ਜਨਾਬ)
ਹੋ ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
ਅੱਖੀਆਂ ਮਿਲਾਵੇ, ਜਾਣ-ਜਾਣ ਸ਼ਰਮਾਵੇਂ
ਕਰਦੀ ਨਾਦਾਨੀਆਂ, ਕੀ ਸੀਨੇ ਅੱਗ ਲਾਵੇਂ
ਜੱਟ ਮਰਦਾ, ਤੇਰੇ ਤੇ ਦਿਲ ਖੜਦਾ
ਓ ਨਹੀਂਓ ਹੁਣ ਸਰਦਾ, ਨੀ ਅੱਗੇ ਕਾਹਦਾ ਪੜ੍ਹਦਾ
ਨੀ ਜਾਵੇ ਸਭ ਹਰਦਾ, ਨਾਦਾਨੀਆਂ ਏ ਕਰਦਾ
ਓ ਦਿਲ ਨੂੰ (ਦੇ ਦੇ ਕੋਈ ਜਵਾਬ)
ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
(ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ)
(ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ)
No Caller ID ਤੋਂ ਤੈਨੂੰ ਆਉਂਦੀ ਆ ਏ call ਵੇ
ਤਾਂਹੀਓ ਬੇਹਾਲ ਮੇਰਾ ਸੱਜਣਾਂ ਵੇ ਹਾਲ ਵੇ
ਦੁਨੀਆ ਦੀ ਛੱਡ ਪਰਵਾਹ, ਕੋਲ਼ ਬਹਿ ਨੀ
ਕੁਝ ਮੇਰੀ ਸੁਣ, ਕੁਝ ਆਪਣੀ ਵੀ ਕਹਿ ਨੀ
ਕਤਾਰਾਂ ਵਿੱਚੋਂ ਕੱਢੀਆਂ, ਮੈਂ scene ਉੱਤੇ ਛੱਡੀਆਂ
ਨੀ ਤੇਰੇ ਉੱਤੇ ਰੱਖੀਆਂ, ਵੇ ਪੁੱਛਦੀਆਂ ਸਖੀਆਂ
ਹੋ ਤੇਰੀਆਂ ਏ ਅੱਖੀਆਂ, ਜੜਾ ਕੇ ਦੋਵੇਂ ਰੱਖੀਆਂ
ਓ ਮੈਂ ਤਾਂ ਲਿਖੀ ਪਈ ਕਿਤਾਬ
ਹੋ ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
(ਚੱਲੇ ਓ ਜਨਾਬ)
(ਰਹਿੰਦਾ ਏ ਹਿਸਾਬ)
(ਰਹਿੰਦਾ ਏ ਹਿਸਾਬ, ਰਹਿੰਦਾ ਏ ਹਿਸਾਬ)
(ਕਿੱਥੇ ਚੱਲੇ ਓ ਜਨਾਬ, ਚੱਲੇ ਓ ਜਨਾਬ)