Skip to content

Glock (From "Tufang")

Popularity · Low

YouTube

Searching YouTube...

Lyrics

ਹੋ ਨੀ ਤੂੰ ਓਸੇ time ਦਿਲ ਮੇਰਾ ਲੈਗੀ ਜੱਟੀਏ ਨੀ ਜਦੋਂ ਹੱਥ ਚੋਂ Glock ਮੇਰੇ ਲੈਗੀ ਜੱਟੀਏ ਮੁੰਡਾ ਲਾਏ ਸੀ ਨਿਸ਼ਾਨੇ ਬਿੱਲੋ target ਤੇ ਨੀ ਹੋ ਫਿਰੇ ਅੰਖ ਦਾ ਤੂੰ ਜਾਨ ਮੇਰੀ ਲੈ ਗਈ ਜੱਟੀਏ ਉਹ ਰੋਜ ਵੈਲੀਆਂ ਨੂੰ ਸੂਟਦਾ ਸੀ ਜਿਹੜਾ ਤੇਰੀ ਦੀਦ ਚ ਹੀ ਦਿਨ ਕੱਟਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ ਮੈਨੂੰ ਲੱਗਦਾ ਚਕਾਏਂਗੀ ਗੁਲਾਬ ਜੋ ਸੀ ਅਸਲੇ ਨਾਲ ਯਾਰੀ ਰੱਖਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ ਉਹ ਸ਼ੌਂਕ ਜਿੰਨੇ ਪਾਲੇ ਅੱਜ ਤੱਕ ਜਟ ਨੇ ਨੀ ਤੇਰੇ ਮੇਰੇ match ਕਰਨੇ ਉਹ ਬੱਕੀ ਜਟ ਦੀ ਬੁਲੇਟ ਕਾਲੇ ਰੰਗ ਦਾ ਨੀ ਦੋਵੇਂ ਤੈਨੂੰ chase ਕਰਦੇ ਉਹ ਚੱਕ ਫੱੜ ਲਾਂਗੇ ਉਂਝ ਨੀ Glock ਕੱਢ ’ਦਾ ਉਹ ਦੇਦੇ ਮੂੰਹ ਦੇ ਚੁੱਪ ਵੈਰੀਆਂ ਨੂੰ choke ਕਰਦਾ ਕਾਰੋਬਾਰ ਤੋਂ ਛੁਡਾਇਆ ਪੱਟ ਹੋਣੀਏ ਨਾ ਸਾਰਾ ਦਿਨ ਘਰ ਵੱਢਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ ਮੈਨੂੰ ਲੱਗਦਾ ਚਕਾਏਂਗੀ ਗੁਲਾਬ ਜੋ ਸੀ ਅਸਲੇ ਨਾਲ ਯਾਰੀ ਰੱਖਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ ਹੋ ਰੌਂਦ ਪਿੱਤਲ ਦਾ ਚੁੱਮੇਆ ਤੂੰ ਜਿਹੜਾ ਓਸੇ ਦਾ ਹੀ ਪਾਈ ਛੱਲਾ ਫਿਰਦਾ ਉਹ ਜਾਨ ਤਲੀ ਉੱਤੇ ਰੱਖ ਤੇਰੇ ਸ਼ਹਿਰ ਵਿੱਚ ਤੇਰੇ ਪਿੱਛੇ ਕੱਲਾ ਫਿਰਦਾ ਉਹ ਜਿਥੇ ਖੜ ਜਾਂਦਾ ਓਥੇ ਜਟ ਅੱਡ ਜਾਂਦਾ ਉਹ ਇਕ ਤੇਰੇ ਚੱਕਰ ਚ ਆਕੇ ਹੱਡ ਜਾਂਦਾ ਉਹ ਜਿਹੜੇ ਤੇਰੇ ਪਿੱਛੇ ਆਉਂਦੇ ਤੇਰੇ ਆਸ਼ਿਕ਼ ਨੀ ਓਹਨਾ ਦਾ ਵੀ time ਚੱਕਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ ਮੈਨੂੰ ਲੱਗਦਾ ਚਕਾਏਂਗੀ ਗੁਲਾਬ ਜੋ ਸੀ ਅਸਲੇ ਨਾਲ ਯਾਰੀ ਰੱਖਦਾ ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ ਕੱਲਾ ਕੈਰਾ ਪੁੱਤ ਜਟ ਦਾ