Skip to content

Haqq

Satbir Aujla
Popularity · Low

YouTube

Searching YouTube...

Lyrics

ਖੋਰੇ ਕਿਦਾਂ ਦੀ ਕਹਾਣੀ ਏ ਮੇਰੀ ਇਕ cycle ਜਿਹੀ ਰਾਣੀ ਏ ਮੇਰੀ ਮੇਰਾ ਦਿਲ ਵੀ ਨਹੀਂ ਲੈਂਦੀ ਅਸੀਂ ਕਿੰਨੀ ਵਾਰੀ ਦਿਲ ਹਾਰੇ ਓ ਮੈਨੂੰ ਦੋਸਤ ਮੰਨਦੀ ਏ ਤੇ ਹਕ਼ ਸਹੇਲੀਆਂ ਵਾਲੇ ਸਾਰੇ ਓ ਮੈਨੂੰ ਦੋਸਤ ਮੰਨਦੀ ਏ ਤੇ ਹਕ਼ ਸਹੇਲੀਆਂ ਵਾਲੇ ਸਾਰੇ ਪੁਛਲਾ ਜੇ ਓਹਨੂੰ ਕੀਤੇ ਦਿਲ ਵਾਲੀ ਗੱਲ ਨਾ ਹਾਮੀ ਭਰਦੀ ਆ ਕਰਾ ਨਾ ਮੈ ਕਿਸੇ ਹੋਰ ਨਾ ਗੱਲ ਥੋੜੀ jealous ਕਰਦੀ ਆ ਨਾਲੇ ਪੱਕਾ ਪਤਾ ਮੈਨੂੰ ਖੋਣ ਤੋਂ ਡਰਦੀ ਆ ਨਾਲੇ ਓਹਨੂੰ ਪਾਉਣ ਲਈ Satbir ਨੇ ਪੀਅਰ ਮਨਾਂ ਲੈ ਸਾਰੇ ਓ ਮੈਨੂੰ ਦੋਸਤ ਮੰਨਦੀ ਏ ਤੇ ਹਕ਼ ਸਹੇਲੀਆਂ ਵਾਲੇ ਸਾਰੇ ਓ ਮੈਨੂੰ ਦੋਸਤ ਮੰਨਦੀ ਏ ਤੇ ਹਕ਼ ਸਹੇਲੀਆਂ ਵਾਲੇ ਸਾਰੇ