Skip to content
Lyric
Dive
Public playlists
My playlists
Search
Sign in
Public Holiday
Jordan Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੁੰਡਾ ਸੰਧੂਆਂ ਦਾ
ਸਾਡੇ ਉੱਤੇ ਚੱਲੇ ਸ਼ਨੀ ਨਾ, ਸ਼ੁੱਕਰ ਚੱਲਦਾ ਨੀ
ਸੁੱਬਾ ਉੱਠਦੇ ਹੀ ਬਾਬੇ ਦਾ ਸ਼ੁੱਕਰ ਚੱਲਦਾ
ਓਹਦੀ ਛੱਤਰ ਛਾਇਆ ਦੇ ਥੱਲੇ ਸਾਹ ਚੱਲਦੇ ਨੇ
ਸਾਡੇ ਉੱਤੇ ਬੇਬੀ law ਤੇ ਨਾ ਵਾਹ ਚੱਲਦੇ
ਸਾਡਾ ਰੋਲਾ ਵੀ ਚੱਲੇ ਤੇ ਸਾਡੀ ਚੁੱਪ ਚੱਲਦੀ
ਗੱਡੀ ਕੱਲ੍ਹ ਹੀ ਕਢਾਈ ਨਵੀਂ ਨੁੱਕ ਚੱਲਦੀ
ਬੱਤੀ ਦੰਦ ਤੇਰੇ ਬੱਤੀ bore ਵਾਂਗੂੰ ਚੱਲਦੇ
ਮੈਂ ਜਦੋਂ ਚਾੜਾ ਸੰਤਾਲੀ ਵਾਂਗੂੰ ਮੁੱਛ ਚੱਲਦੀ
ਛੋਟੀ ਜਗ੍ਹਾ ਬੈਠ ਕੇ ਵੀ ਵੱਡੀ ਥਾਂ ਚੱਲਦਾ ਨੀ
ਹੁੰਦਾ ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਓਹਦੇ ਨਾਮ ਦੀ ਖੁਮਾਰੀ ਅਸੀਂ ਦੇਖ ਲਈ ਕੁੜੇ ਨੀ
ਚੰਗਾ ਸਬਰ ਸ਼ੁੱਕਰ ਹੁੰਦਾ ਸਿਹਤ ਲਈ ਕੁੜੇ
ਇੱਥੋਂ ਆਪੇ ਸਾਡੀ ਸੋਚ ਦਾ ਅੰਦਾਜ਼ਾ ਲਾ ਲਵੇ ਨੀ
ਅਸੀਂ Wagon ਤੇ ਲਾਇਆ ਝੰਡਾ ਕੇਸਰੀ ਕੁੜੇ
ਖਾਵਾਂ ਟੋਟਲੀ ਖੁਰਾਕ home-made ਜੱਟੀਏ
ਮੁੰਡਾ ਪਾਉਂਦਾ ਐ ਕਰੋੜ 'ਕ ਦੀ raid ਜੱਟੀਏ
ਨੀ ਅਸੀਂ ਕਿਹੜਾ ਨਾਲ teenager ਰੱਖਿਆ
ਸਾਡੇ ਨਾਲ ਵੀ ਰਹਿੰਦੇ ਆ grenade ਜੱਟੀਏ
ਥੱਲੇ ਆਲਿਆਂ 'ਚ ਚੱਲੇ ਨਾਲੇ ਤਾਂਹ ਚੱਲਦਾ ਨੀ
ਹੁੰਦਾ ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
Reach up ਹੋ ਜੇ ਕਰੇ ਜਦੋਂ upload ਨੀ
ਤੇਰੀ photo ਨੂੰ ਰਕਾਨੇ boost ਦੀ ਲੋੜ ਨੀ
ਤੇਰੇ purse 'ਚ ਹੁੰਦੀਆਂ ਨੀ nail polish 'ਆਂ ਨੀ
ਤੂੰ ਕਰ ਕੇ Beretta ਰੱਖੀ ਫਿਰੇ load ਨੀ
ਧੁੱਪੇ golden ਛਾਵੇਂ ਤੂੰ gray ਲੱਗਦੀ
ਜਦੋਂ suit ਪਾਵੇਂ ਸੋਹਣੀਏ slay ਲੱਗਦੀ
ਕੱਲੇ ਸੁਰਮੇ ਤੇ ਸੁਰਖੀ ਨਾ ਸੱਜ ਜਾਣੀ ਏ
ਨੀ ਤੂੰ ਸਾਰੀਆਂ ਤੋਂ ਸੋਹਣੀ ਨੀ anyway ਲੱਗਦੀ
ਤੇਰੇ ਸ਼ਹਿਰ ਚੱਲੇ ਜੱਟ ਦੇ ਘਰਾਂ ਚੱਲਦਾ ਨੀ
ਹੁੰਦਾ ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਚੀਨੀ ਪਈ ਆ physique ਜਮਾਂ fit ਨਖਰੋ
ਤੂੰ ਲਾਉਂਦੀ ਠੰਢ 'ਚ ਪੰਜਾਬ ਦਾ trip ਨਖਰੋ
ਗੇੜਾ ਅਸੀਂ ਵੀ ਰਕਾਨੇ ਕਦੇ ਕਦੇ ਲਾਈਦਾ
ਤੇ ਉੱਤੋਂ ਤੂੰ ਵੀ ਕਿਹੜਾ ਬਾਹਰ ਆਉਂਦੀ ਨਿੱਤ ਨਖਰੋ
ਨੀ ਜੇ ਨੀਅਤ ਨੂੰ ਮੁਰਾਦਾਂ ਅਸੀਂ ਖੋਟੀ ਨੀ ਰੱਖੀ
ਓਹ ਸਾਡੀ ਮਿਹਨਤ ਦਾ ਮਹਿਲ ਕੱਲੀ ਕੋਠੀ ਨੀ ਰੱਖੀ
ਜਦੋਂ pedal 'ਤੇ ਪੈਰ ਰੱਖਾਂ ਥੱਲੋਂ ਨਿਕਲੇ
ਓਹ ਅਸੀਂ ticket ਦੇ ਡਰੋਂ ਗੱਡੀ ਛੋਟੀ ਨੀ ਰੱਖੀ
Kaptaan Kaptaan ਠਾ ਠਾ ਚੱਲਦਾ ਨੀ
ਹੁੰਦਾ ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ
ਛੁੱਟੀ ਵਾਲੇ ਦਿਨ ਸਭ ਬੰਦ ਗੋਰੀਏ ਨੀ
ਓਦੇ ਕੱਲਾ ਬਸ ਮਿੱਤਰਾਂ ਦਾ ਨਾਂ ਚੱਲਦਾ