Skip to content
Lyric
Dive
Public playlists
My playlists
Search
Sign in
lifes a game
EXCISE DEPT
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਇਹ ਹੈ ਮੇਰਾ pièces de résistance
ਇਹ ਹੈ ਮੇਰਾ pièces de résistance
ਜ਼ਿੰਦਗੀ 'ਚ chance ਇੱਕੋ ਮਿਲ਼ਦਾ
Now, ਕੁੜੀ ਯਾਵੇਓ, ਮਾਂ ਯਾਵੇਓ it's a missed chance
ਵੀਰੇ, ਮੈਥੋਂ ਰੱਖੀਂ ਆਪਣਾ distance (ਸਭ ਕੁੱਝ ਮਿਲ਼ ਗਿਆ)
ਦੂਜੇ ਵੇ ਸਰਦਾਰ ਮੁੰਡੇ ਵੇ ਜਾਨਣਾ ਚਾਹੁੰਦੇ ਨੇ
ਕੀ ਹੈ ਵੇ ਮੇਰਾ ਯੇ ਰਾਜ਼
(ਹਾਂ)
ਬੱਸ ਜ਼ਿਆਦਾ ਕੁੱਛ ਨਹੀਂ ਖ਼ਾਸ
ਤਿੰਨ-ਚਾਰ ਲਫ਼ਜ਼ਾਂ 'ਚ ਤੈਨੂੰ ਮੈਂ picture ਦਿਖਾ ਦਵਾਂ
Kiarostami ਮੈਨੂੰ ਕਹਿੰਦੇ, "Abbas"
ਆਖੋ ਫ਼ਿਰ, "cheez"
ਖ਼ੁਦ ਦੇ ਮਨ ਦੇ ਵਿੱਚ ਦੱਬਿਆ ਤੂੰ ਕੀ?
ਓਹਨੂੰ ਤੁਸੀਂ ਗ਼ੌਰ ਨਾਲ਼ ਕਰੋ ਤਲਾਸ਼
(ਕਾਸ਼)
ਸਾਰੇ ਇਹ ਖ਼ਿਆਲ ਆਉਂਦੇ ਮੈਨੂੰ with ease
So baby please
ਭੁੱਲ-ਚੁੱਕ ਮਾਫ਼ ਕਰੋ
ਨਹੀਂ ਹਾਂ ਮੈਂ ਚੱਲਦੀ ਕੋਈ ਲਾਸ਼
ਨਹੀਂ ਹਾਂ ਮੈਂ ਤੁਹਾਡਾ ਕੋਈ Paash
ਮੈਂ ਹੂੰ Ali Baba
40 ਚੋਰ ਮੇਰੇ ਘੁੱਮਦੇ 49
Shit!
Made a faux passe!
ਸੋਚਦਾ ਸੀ, ਕਦੋਂ ਮੇਰੀ ਆਉਣੀ ਵੇ ਬਾਰੀ
ਸੋਚਦਾ ਸੀ, ਤਦ ਮੇਰੀ ਹੋਣੀ ਵੇ ਤਿਆਰੀ
(ਹਾਂ)
ਮੇਰੇ ਵੇ ਲਫ਼ਜ਼ਾਂ ਤੇ ਮੇਰੇ ਵੇ ਰੂਹ ਦੀ ਇੱਕ ਜਿੰਦੜੀ
ਆਰੀ ਵੇ ਆਰੀ
Why don't you open
The buas and
All of the the baaris
(ਹਾਂ?)
Meet me at the border Ataari
तुम्हारी अदा पे ਮੈਂ ਵਾਰੀ-ਵਾਰੀ
Burn all the Sabyasachi
Burn all the Raw Mango saris
Bitch
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਇਹ ਹੈ ਮੇਰਾ pièces de résistance
ਇਹ ਹੈ ਮੇਰਾ pièces de résistance
ਜ਼ਿੰਦਗੀ ਤੋਂ chance ਇੱਕੋ ਮਿਲ਼ਦਾ ਨਾ
Now, ਕੁੜੀ ਯਾਵੇਓ, ਮਾਂ ਯਾਵੇਓ it's a missed chance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance
ਵੀਰੇ, ਮੈਥੋਂ ਰੱਖੀਂ ਆਪਣਾ distance