Skip to content

Ok Reportaan

Popularity · Low

YouTube

Searching YouTube...

Lyrics

ਬ੍ਰਆਂ ਖਿੱਚ ਕੇ ਹੋਏ ਹੋਏ ਹੋਏ Iris Music ਜਿਪਸੀ ਕਾਲੀ 5911 ਇਕ ਬਲਦਾਂ ਦੀ ਜੋੜੀ ਲੱਕੇ ਕਬੂਤਰ ਸ਼ੌਕ ਨੂ ਪਾਲੇ ਗੇੜਾ ਦੇਂਨ ਨੂ ਘੋੜੀ ਜੱਟ ਦਾ ਪਾਰਾ ਰਿਜ ਦਾ ਪਾਣੀ ਜੱਟ ਦਾ ਪਾਰਾ ਰਿਜ ਦਾ ਪਾਣੀ Fire ਮਾਰਾ ਨਾ ਫੋਕੇ ਨੀਂ ਤੇਰੇ ਯਾਰ ਦੀ ਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀ ਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀ ਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀ ਆ ਊ ਦੇਖ ਦਰਾ ਤੇ ਖੜੇ ਸੰਤਰੀ ਅੰਦਰ ਮੰਤਰੀ ਖੜਦੇ DC ਵਰਗੀ ਦਹਿਸ਼ਤ ਲੱਗਦੀ ਜਦੋ ਕਾਫਲੇ ਜਾਂਦੇ ਦੇਖ ਯਾਰਾਂ ਦੇ board ਬੋਲਦੇ ਦੇਖ ਯਾਰਾਂ ਦੇ board ਬੋਲਦੇ ਜੜ ਤੇ ਪੱਕੇ ਕੋਕੇ ਨੀਂ ਤੇਰੇ ਯਾਰ ਦਯਾਂ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ ਕੂਠੀ ਮੈਂ ਤੇ ਦੇਖ gate ਤੇ English ਬਿੱਲੋ ਲਾਈ ਡੱਟ ਕੇ ਖੜ ਦਾ ਭੇਜੇ ਖਰਚਾ ਬਾਹਰੋਂ ਵੱਡਾ ਭਾਈ ਜਿੰਨੇ ਬਹਿੰਦੇ ਨਾਲ ਗੱਡੀ ਵਿਚ ਜਿੰਨੇ ਬਹਿੰਦੇ ਨਾਲ ਗੱਡੀ ਵਿਚ ਸਾਰਿਆਂ ਈ ਚੋਬਰ ਝੋਟੇ ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ ਢਿਲੋਂ ਗੁਤ ਦਾ ਉੱਚੀ ਸੋਚ ਦਾ ਜੰਗ ਐ ਆ ਪਿੰਡ ਪਾਂਡੇਨੁ ਵੈਰੀਆਂ ਨੂ ਮੇਰਾ last msg ਹੱਟ ਜੋ ਪੰਗੇ ਲੈਣੋ ਫਿਰ ਐਵੇਂ ਨਾ ਮੰਗਰੂ ਪਿਟਯੋ ਫਿਰ ਐਵੇਂ ਨਾ ਮੰਗਰੂ ਪਿਟਯੋ ਜੱਦ ਪਰ ਤੇ ਪੱਕੇ ਧੋਪੈ ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ Full ਰਿਪੋਰਟਾਂ ok Full ਰਿਪੋਰਟਾਂ ok ਨੀਂ ਤੇਰੇ ਯਾਰ ਦੀਆ