Skip to content
Lyric
Dive
Public playlists
My playlists
Search
Sign in
Bachke Bachke
Badshah
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਾਡੇ ਵਰਗੇ ਨਾਲ ਯਾਰੀ ਮਿਹੰਗੀ ਪੈਂਦੀ ਏ
ਤੇਰੇ ਜਿਹੀ ਨਾਰ ਬੀਬਾ ਘਰੇ ਰਿਹੰਦੀ ਏ
ਕਾਹਤੋਂ ਕੁੜੇ ਮੇਰੇ ਨੇੜੇ-ਨੇੜੇ ਲਗਦੀ?
ਮੈਥੋਂ ਤਾਂ ਮੰਡੀਰ ਪਰੇ-ਪਰੇ ਰਿਹੰਦੀ ਏ
ਨੀ ਤੂ ਗੇੜੀ ਰੂਟ ਦੱਸ ਮੈਨੂ ਕਰੇ ਕੀ ਫਿਰਦੀ?
ਨੀ ਤੂ college ਨੂ ਜਾਇਆ ਕਰ ਚੱਕ ਕੇ ਬਸਤੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬੱਚਕੇ-ਬੱਚਕੇ
ਮੇਰੀ ਕੁੜੀਏ ਰਕਾਨੇ ਯਾਰੀ risky ਰਖਦੇ
ਤੂ ਤਾਂ ਮਹਿੰਗੀ ਆ ਰਕਾਨੇ ਅੱਸੀ ਸਸਤੇ-ਸਸਤੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਕਿੰਨੀ ਵਾਰੀ ਦਸਿਆ ਮੈ ਬੱਚਕੇ-ਬੱਚਕੇ
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
Fail ਹੋ ਜਾਣੇ ਆ ਪਾਏ ਮੱਤੇ ਗੋਰੀਏ
ਹੱਟਦੀ ਹਟਾਈ ਨਾ ਤੂ ਹੱਟੇ ਗੋਰੀਏ
ਕਰ ਨਾ ਸਵਾਲ ਸਾਡੀ ਸੱਤ ਸ਼੍ਰੀ ਅਕਾਲ
ਤੇਰੀ hello ਨੂ ਆ ਦੂਰੋ ਮੇਰੀ ਫਤਿਹ ਗੋਰੀਏ
ਨੀ ਤੂ ਲੰਘਿਆ ਨਾ ਚੰਗਿਆਂ ਦੇ ਸੁਪਨੇ ਦੇਖ
ਨੀ ਤੈਨੂ ਕੈਰਾ ਜੇ ਬੁਲਾ ਲਿਆ ਮੈਂ ਹੱਸਕੇ-ਹੱਸਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਕਿੰਨੀ ਵਾਰੀ ਦਸਿਆ ਮੈ ਬੱਚਕੇ-ਬੱਚਕੇ
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਕਿੰਨੀ ਵਾਰੀ ਦਸਿਆ ਮੈ ਬੱਚਕੇ-ਬੱਚਕੇ
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
ਮੱਤ ਮਿਲਦੀ ਨਾ ਜਿਥੇ ਕੀਤੇ ਹੱਥ ਮਿਲਦੇ
ਤੜੱਕੇ ਗਰਾਉਂਡੇ ਪੌਣੇ ੭ ਮਿਲਦੇ
ਜੱਟ ਕੱਲਾ ਰਿਹੰਦਾ ਜਿਵੇਂ ਬਾਦਸ਼ਾਹ ਕੁੜੇ
ਨੀ ਅੱਸੀ ਗੋਲਿਆ ਤੇ ਟੋਲਿਆਂ ਦੇ ਘੱਟ ਮਿਲਦੇ
ਆਪਾ ਸੋਹਣੀਏ ਪਿਆਰਾ ਕੋਲੋ ਰਹੀਦਾ ਦੂਰ ਆ
ਨੀ ਮੈਂ ਅੱਖ ਨਾ ਝਪਕਾ ਚਾਹੇ ਲੱਕ ਤਾਂ ਲੱਦਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬੱਚਕੇ-ਬੱਚਕੇ
ਕਿਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ਤੈਨੂ ਕਿੰਨੀ ਵਾਰੀ ਦਸਿਆ ਮੈ ਬੱਚਕੇ-ਬੱਚਕੇ
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
(ਤੈਨੂ ਦੱਸਿਆ ਮੈਂ ਮੇਰੇ ਕੋਲੋ)
(ਬੱਚਕੇ-ਬੱਚਕੇ, ਬੱਚਕੇ-ਬੱਚਕੇ)
It don't get no easier love-love
But i swear that i still love you
I'll admit i'm not letting you go
Feel the wait by this taking this long
I don't wanna wait, no (ha, ha, ha)
Like don't you ever go
I'll call and let you know
When i'm with you boy
Time slows, ooh-ooh
Time slows, ooh-ooh