Skip to content

Tu Hi Das

Popularity · Low

YouTube

Searching YouTube...

Lyrics

Hello! ਨਾ ਗਲ਼ ਲਾਏ ਗਏ "ਵਾਜ਼ਿਰਾ" ਵੇ ਤੇਰੇ ਬਾਅਦ ਵੀ ਲੋਕੀ ਬਹੁਤ ਮਿਲੇ ਤੇਰੇ ਬਾਅਦ ਮੈਂ ਚੀਜ਼ਾਂ ਦੋ ਮੰਗੀਆਂ ਯਾਂ ਤੂੰ ਮਿਲੇਂ, ਯਾਂ ਮੌਤ ਮਿਲੇ ਮੇਰਾ ਦਿਨ ਦਾਰੂ ਨਾਲ਼ ਲੰਘ ਜਾਂਦਾ ਤੇ ਰਾਤ ਖੱਤਾਂ ਨਾਲ਼ ਲੰਘਦੀ ਏ ਤੇਰੇ ਫੁੱਲਾਂ ਨਾਲ਼ ਯਰਾਨੇ ਨੇ ਸਾਡੀ ਵਾਟ ਕੱਖਾਂ ਨਾਲ਼ ਲੰਘਦੀ ਏ ਜਿਹੜੇ ਫੱਟ ਤੂੰ ਸੀਨੇ ਲਾ ਤੁਰ ਗਈ ਨੀ ਲੁਕਾ ਲਈਏ ਯਾਂ ਸੀ ਕਰੀਏ ਹੁਣ, ਹੁਣ ਦੱਸ ਕੀ ਕਰਾਂ ਮੈਂ? ਮੇਰੀ ਵੀ ਮਜਬੂਰੀ ਸੀ, ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਥੋਂ ਹੋਰ ਏਹ ਦੁੱਖ ਨਹੀਂ ਝੱਲ ਹੋਣਾ ਨੀ ਤੂੰ ਹੀ ਦੱਸ ਅਸੀਂ ਕੀ ਕਰੀਏ? ਮੈਥੋਂ ਹੋਰ ਏਹ ਦੁੱਖ ਨਹੀਂ ਝੱਲ ਹੋਣਾ ਨੀ ਤੂੰ ਹੀ ਦੱਸ ਅਸੀਂ ਕੀ ਕਰੀਏ? ਨੀ ਤੂੰ ਹੀ ਦੱਸ ਹੁਣ ਕੀ ਕਰੀਏ? ਨੀ ਤੂੰ ਹੀ ਦੱਸ ਹੁਣ ਕੀ ਕਰੀਏ? ਲੋਕੀ ਅੱਕਲਾਂ ਦਿੰਦੇ ਰਹਿੰਦੇ ਨੇ ਮੈਨੂੰ ਦਿਲ ਤੇ ਕਾਬੂ ਪਾਉਣ ਦੀਆਂ ਅਸੀਂ ਦਿਲ ਤੇ ਕਾਬੂ ਕੀ ਪਾਉਣਾ? ਸਾਨੂੰ ਤੰਗੀਆਂ ਹੋਈਆਂ ਸੌਣ ਦੀਆਂ ਤੈਨੂੰ ਹੱਸ ਕੇ ਚੇਤੇ ਕਰਦੇ ਆਂ ਚੇਤੇ ਤੈਨੂੰ ਜਦ ਵੀ ਕਰੀਏ ਮੈਨੂੰ ਤੈਨੂੰ ਨਹੀਂ ਭੁੱਲ ਸਕਦਾ ਯਰ! ਭੁੱਲਣਾ ਪੈਣਾ ਤੈਨੂੰ! ਮੈਥੋਂ ਹੋਰ ਏਹ ਦੁੱਖ ਨਹੀਂ ਝੱਲ ਹੋਣਾ ਨੀ ਤੂੰ ਹੀ ਦੱਸ ਅਸੀਂ ਕੀ ਕਰੀਏ? ਮੈਥੋਂ ਹੋਰ ਏਹ ਦੁੱਖ ਨਹੀਂ ਝੱਲ ਹੋਣਾ ਨੀ ਤੂੰ ਹੀ ਦੱਸ ਅਸੀਂ ਕੀ ਕਰੀਏ? ਨੀ ਤੂੰ ਹੀ ਦੱਸ ਹੁਣ ਕੀ ਕਰੀਏ? ਨੀ ਤੂੰ ਹੀ ਦੱਸ ਹੁਣ ਕੀ ਕਰੀਏ? ਮੈਨੂੰ ਬਹੁਤ ਸਕੂਨ ਓਹ ਦਿੰਦੀ ਆ ਤੇਰੇ ਸ਼ਹਿਰੋਂ ਹਵਾ ਜੀ ਆਉਂਦੀ ਆ ਬੜੀ ਦਿਲਕਸ਼ ਮੈਨੂੰ ਲਗਦੀ ਆ ਤੇਰੀ ਮਹਿਕ ਨੂੰ ਨਾਲ਼ ਲਿਆਉਂਦੀ ਐ "ਨਵੀ" ਅੱਜ ਵੀ ਕਰੇ ਉਡੀਕ ਤੇਰੀ ਬੱਸ ਕਰੀਏ ਯਾਂ ਹੋਰ ਵੀ ਕਰੀਏ ਮੈਥੋਂ ਹੋਰ ਇਹ ਦੁੱਖ ਨਹੀਂ ਝੱਲ ਹੁੰਦਾ ਨੀ ਤੂੰ ਹੀ ਦੱਸ ਹੁਣ ਕੀ ਕਰੀਏ ਨੀ ਤੂੰ ਹੀ ਦੱਸ ਹੁਣ ਕੀ ਕਰੀਏ ਨੀ ਤੂੰ ਹੀ ਦੱਸ ਹੁਣ ਕੀ ਕਰੀਏ