Skip to content
Lyric
Dive
Public playlists
My playlists
Search
Sign in
100 Times
Jordan Sandhu, Kaptaan, ABY
Popularity · Low
+
Original
0
0
YouTube
Searching YouTube...
Lyrics
Original
Translation
Bilingual
ਬੜੇ ਆ ਕਮਾਏ, ਹੁਣ 'ਡਾਹ ਲੈਣ ਦੇ
ਹਾਲੇ ਕਿੱਥੇ ਛਾਏ, ਹਾਨੂੰ ਛਾਂ ਲੈਣ ਦੇ
ਤੂੰ ਹੱਥਾਂ ਉੱਤੇ ਛਾਲੇ ਨਾਲ਼ੇ cut ਵੇਖੇ ਆ
ਹੁਣ ਸਾਨੂੰ Cartier ਪਾ ਲੈਣ ਦੇ
ਲੱਗਦਾ Punjab ਸਾਨੂੰ ਰੰਗਲਾ, ਕੁੜੇ
ਖੇਤਾਂ ਦੇ ਬਿਚਾਲੇ ਪਾਇਆ ਬੰਗਲਾ, ਕੁੜੇ
ਤੇਰੀ ਕੀ demand, diamond, ਜੱਟੀਏ?
ਮੰਗਣਾ ਜੋ ਮੰਗ ਲੈ ਨੀ, ਸੰਗ ਨਾ, ਕੁੜੇ
ਇੱਕੋ ਈ ਗੰਡਾਸੀ ਰੱਖੀ ਦਸਾਂ ਵਰਗੀ
ਉਹਨੂੰ ਤਿੱਖੀ ਕਰਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ
ਪਰ, ਕੁੜੇ, ਖੜਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
(ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ)
(ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ)
Majhe ਅੱਲ ਗੇੜਾ ਲਾ ਜਈਂ, ਕੋਈ ਡਰ ਨੀ
White House ਜਿਹੇ ਸਾਡੇ ਦੋ ਘਰ ਨੀ
ਕਾਲ਼ਾ ਸੂਟ ਪਾ ਕੇ ਆ ਜਈਂ L.A. ਤੋਂ, ਕੁੜੇ
ਮੈਂ ਚਿੱਟਿਆਂ 'ਚ ਮਿਲੂੰਗਾ Ambarsar ਨੀ
ਹੋ, ਆਪੇ ਦੇਈ ਜਾਂਦਾ, ਉਹਨੂੰ ਫ਼ਿਕਰ, ਬਿੱਲੋ
ਨਿੱਤ ਕਿਸਮਤ ਜਾਂਦੀ ਨਿੱਖਰ, ਬਿੱਲੋ
ਪਹਿਲੀ ਆਰੀ, ਕੁੜੇ, ਕੋਈ ਐਸਾ ਜੰਮਿਆ
ਹਰ ਦੂਜੀ ਮਹਿਫ਼ਲ 'ਚ ਜਿਹਦਾ ਜ਼ਿਕਰ, ਬਿੱਲੋ
ਤਾਜੀ-ਤਾਜੀ ਬਾਜੀ, ਬਿੱਲੋ, ਅੱਜ ਜਿੱਤੀ ਏ
ਤੈਥੋਂ ਦਿਲ ਹਾਰਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ
ਪਰ, ਕੁੜੇ, ਖੜਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਹੋ, ਲੱਖ Dolla' ਲਾ ਕੇ ਆਏ ਕੱਲ੍ਹ ride 'ਤੇ
ਸੱਜੀ ਬਾਂਹ ਜਿਹਾ ਯਾਰ ਬੈਠਾ, ਖੱਬੀ side 'ਤੇ
ਆਉਂਦਾ ਪੰਜ ਦਿਨਾਂ ਪਿੱਛੋਂ weekend, ਜੱਟੀਏ
ਛੇ-ਸੱਤ ਲਾਕੇ ਜਾਈਏ ਖਿੰਡ, ਜੱਟੀਏ
ਓ, ਇੱਕ ਵਾਰੀ ਪਿੰਡ ਜਾਈਏ ਸਾਲ 'ਚ, ਕੁੜੇ
ਪਰ miss ਕਰਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ
ਪਰ, ਕੁੜੇ, ਖੜਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਹਾਏ, ਚੁੰਨੀ ਲੈਕੇ ਲੱਗਦੀ ਐ Barbie, ਕੁੜੇ
ਤੂੰ culture ਛੱਡਿਆ ਨਈਂ ਬਾਹਰ ਵੀ, ਕੁੜੇ
Casually ਬੈਠੀ ਵੀ stylin ਲੱਗੇ
ਤੇ ਤੇਰੇ ਉੱਤੇ ਉੱਠਦਾ ਸ਼ਿੰਗਾਰ ਵੀ, ਕੁੜੇ
14-14 ਸਾਲ ਹੋ ਗਏ ਮਿਹਨਤਾਂ ਨੂੰ
13-13 ਆਲ਼ੇ ਉੱਤੇ ਛੱਡਿਆ ਹੋਇਏ
ਫ਼ੇਰ ਉਹ, ਰਕਾਨੇ, ਫੁੱਲਾਂ ਤੋਂ ਵੀ ਡਰਦੇ
ਜਿਹਦਾ ਕੰਡਾ ਮਿੱਤਰਾਂ ਨੇ ਕੱਢਿਆ ਹੋਇਏ
Kaptaan-Kaptaan ਘੜੀਆਂ ਨ੍ਹੀ ਦੇਖਦਾ
ਘੋੜਾ check ਕਰਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ
ਪਰ, ਕੁੜੇ, ਖੜਦੇ ਆ 100 ਵਾਰੀ
ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ
ਤੇਰੇ ਉੱਤੇ ਮਰਦੇ ਆ 100 ਵਾਰੀ
(ਪਤਾ ਤੇਰੇ ਨਾਲ਼ ਜੀਣਾ ਇੱਕ ਵਾਰ ਏ)
(ਤੇਰੇ ਉੱਤੇ ਮਰਦੇ ਆ 100 ਵਾਰੀ)
(ਯਾਰਾਂ ਨਾਲ਼ ਇੱਕ ਵਾਰੀ ਬੈਠਾ week 'ਚ)
(ਪਰ, ਕੁੜੇ, ਖੜਦੇ ਆ 100 ਵਾਰੀ)