Skip to content

Wajjan Aaun Speakar Cho

Sarabjeet Bugga, Manpreet Bugga
Popularity · Low

YouTube

Searching YouTube...

Lyrics

ਰਹਿ ਗਿਆ ਪੁੱਤ ਬੇਗਾਨਾ ਨੀ ਵੈਰ ਨੇ ਅੱਜ ਮਰਦਾ ਤਾਵਾਂ ਹੋ ਗਿ ਫੁੱਲ ਤਿਆਰੀ ਨੀ ਹਾਏ ਲੱਗੇ ਪੜਨ ਤੇਰਿਆਂ ਲਾਵਾਂ ਛਤੀਆਂ ਤਾਂ ਖਲੋ ਗਏ ਨੀ ਹਾਏ ਤੇਰੇ ਚਾਰ ਛੁਪਹਰੇ ਵੀਰੇ ਵੱਜਣ ਆਉਂ ਸਪੀਕਰ ਚੋਂ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਰਹਿ ਗਿਆ ਦਿਲ ਦੇ ਵਿੱਚ ਵੇ ਹੋ ਗਿ ਮੈਂ ਮਜਬੂਰ ਨਿਮਾਨੀ ਆ ਗਿ ਹਥ ਹਤਿਆਰਾਂ ਦੇ ਅੱਜ ਕੀ ਕਰੂ ਹਾਂ ਦਾ ਹਾਨੀ ਟੁੱਟ ਗਈਆਂ ਪੀਂਗਾਂ ਪਿਆਰ ਦੀਆਂ ਸੋਹਣੇਆ ਆਪਣੀ ਹੱਟੀ ਬਚਾਲੇ ਰੱਖ ਜਿਗਰਾ ਸੋਹਣੇਆ ਵੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਝੂਠੀ ਪਈ ਗਿ ਬਚਨਾ ਤੋਂ ਵੈਰ ਨੇ ਭੁੱਲ ਗਿ ਕਸਮਾ ਖਾ ਕੇ ਤਰ ਚੱਲੀ ਸੋਹਰੇਆ ਨੂੰ ਨੀ ਮੇਰੇ ਰੋਗ ਹਦਾਂ ਨੂੰ ਲਾਕੇ ਝੂਠੀ ਪਈ ਗਿ ਬਚਨਾ ਤੋਂ ਵੈਰ ਨੇ ਭੁੱਲ ਗਿ ਕਸਮਾ ਖਾ ਕੇ ਤਰ ਚੱਲੀ ਸੋਹਰੇਆ ਨੂੰ ਨੀ ਮੇਰੇ ਰੋਗ ਹਦਾਂ ਨੂੰ ਲਾਕੇ ਪਾ ਕੇ ਸੂਟ ਨੀ ਸਗਣਾ ਦਾ ਮਾਰ ਲੇ ਘੁੱਟ ਕੇ ਵੈਰ ਨੇ ਬੀਦੇ ਵੱਜਣ ਆਉਂ ਸਪੀਕਰ ਚੋਂ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਮੈਂ ਬੇਬਸ ਹੋ ਗਿ ਵੇ ਕਰ ਕੇ ਕੈਦ ਬਿਠਾ ਲਾਏ ਮੂਰੈ ਨਾ ਰੋ ਨੰਨਾਨੇ ਨੀ ਪਿੱਛੇ ਬੈਠੀ ਭਾਬੀ ਘੂਰੇ ਮੈਂ ਬੇਬਸ ਹੋ ਗਿ ਵੇ ਕਰ ਕੇ ਕੈਦ ਬਿਠਾ ਲਾਏ ਮੂਰੈ ਨਾ ਰੋ ਨੰਨਾਨੇ ਨੀ ਪਿੱਛੇ ਬੈਠੀ ਭਾਬੀ ਘੂਰੇ ਲੀਡੇ ਭਿੱਜ ਗਏ ਰੋਂਦੀ ਦੇ ਵੱਜਦੇ ਅੱਖੀਆਂ ਚੋਂ ਪਰਨਾਲੇ ਰੱਖ ਜਿਗਰਾ ਸੋਹਣੇਆ ਵੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਜੇਹਦੀਆਂ ਗੱਲ ਵਿੱਚ ਪਾਉਂਦੀ ਸਾ ਨੀ ਬੇਹ ਗਿ ਅੱਜ ਲੁਕੋ ਕੇ ਬਹਵਾਂ ਜੇ ਮੈਂ ਹੋਵਾਂ ਭੌਰ ਕੁਦੇ ਨੀ ਉਡ ਕੇ ਬੇਹ ਬੁਕਲ ਵਿੱਚ ਜਾਵਾਂ ਜੇਹਦੀਆਂ ਗੱਲ ਵਿੱਚ ਪਾਉਂਦੀ ਸਾ ਨੀ ਬੇਹ ਗਿ ਅੱਜ ਲੁਕੋ ਕੇ ਬਹਵਾਂ ਜੇ ਮੈਂ ਹੋਵਾਂ ਭੌਰ ਕੁਦੇ ਨੀ ਉਡ ਕੇ ਬੇਹ ਬੁਕਲ ਵਿੱਚ ਜਾਵਾਂ ਬੇਹ ਗਿ ਕੁੰਡਲ ਮਕਾ ਕੇ ਨੀ ਹਾਏ ਪੱਲੇ ਕਰ ਕੇ ਦੋਹਰੇ ਤੇਰੇ ਵੱਜਣ ਆਉਂ ਸਪੀਕਰ ਚੋਂ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਵੇਖੋ ਜਾਓ ਸਹੇਲੀਆਂੋ ਕਿੱਥੇ ਹਉ ਕੀਰਨੇ ਪਾਉਂਦਾ ਅੱਜ ਕੌਣ ਹੋਵੇਗਾ ਨੀ ਓਹਨੂੰ ਮੇਰੇ ਬਿਨ ਵਰਾਉਂਦਾ ਵੇਖੋ ਜਾਓ ਸਹੇਲੀਆਂੋ ਕਿੱਥੇ ਹਉ ਕੀਰਨੇ ਪਾਉਂਦਾ ਅੱਜ ਕੌਣ ਹੋਵੇਗਾ ਨੀ ਓਹਨੂੰ ਮੇਰੇ ਬਿਨ ਵਰਾਉਂਦਾ ਲੱਖੇ ਮੇਹਰ ਕੋਟਿਆ ਨੂੰ ਕਹਿ ਦੇਓ ਫੋਟੋ ਹਿਕ ਨਾਲ ਲਾਲੇ ਰੱਖ ਜਿਗਰਾ ਸੋਹਣੇਆ ਵੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ