Skip to content
Lyric
Dive
Public playlists
My playlists
Search
Sign in
Meethi Meethi Gallan - Pagalworld.mobi
Mohit Chauhan - Pagalworld.mobi
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮਿੱਠੀ-ਮਿੱਠੀ ਗੱਲਾਂ ਕਰਕੇ
ਵੋ ਮੇਰੇ ਦਿਲ ਵਿੱਚ ਰਹਿੰਦੀ ਐ
ਕੁਛ ਨਹੀਂ ਕਹਿੰਦੀ ਲਬ ਤੋਂ
ਅੱਖਾਂ ਤੋਂ ਗੱਲਾਂ ਕਰਦੀ ਐ
ਵੋ ਹੀਰ ਵਰਗੀ, ਮੈਂ ਰਾਂਝੇ ਵਰਗਾ
ਓਹਦੇ ਬਿਨ ਦਿਨ ਸਰਦਾ ਨਹੀਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਦਿਲ ਲਗਦਾ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਦਿਲ ਲਗਦਾ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਜੀਅ ਲਗਦਾ ਨਈਂ
ਮੇਰੇ ਦਿਲ ਨੂੰ ਨਾ ਗਵਾਰਾ
ਜੋ ਤੂੰ ਮਿਲੇ ਨਾ, ਓ, ਯਾਰਾ, ਓ
ਤੇਰੇ ਬਿਨ ਸਾਂਸੇਂ ਚਲਦੀ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਦਿਲ ਲਗਦਾ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਜੀਅ ਲਗਦਾ ਨਈਂ
ਹੁਣ ਰੱਬ ਤੋਂ ਕੀ ਮੰਗਿਆ?
ਤੇਰੇ ਰੰਗ ਵਿੱਚ ਮੈਂ ਰੰਗਿਆ
ਮੇਰੇ ਦਿਲ ਦੀ ਧੜਕਨ ਹੈ
ਮੈਂ ਤੇਰੇ ਵਿੱਚ ਰੱਬ ਤੱਕਿਆ, ਹਾਏ
ਹੁਣ ਤੇਰੇ ਬਿਨ ਜੀਨਾ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਦਿਲ ਲਗਦਾ ਨਈਂ
ਲਗਦਾ ਨਈਂ, ਲਗਦਾ ਨਈਂ
ਤੇਰੇ ਬਿਨ ਜੀਅ ਲਗਦਾ ਨਈਂ