Skip to content

Modern Mirza - DjPunjab.Com.Se

Raf Saperra - DjPunjab.Com.Se
Popularity · Low

YouTube

Searching YouTube...

Lyrics

ਮੇਲ ਮੌਤ ਨਾਲ ਹੋਣੇ ਸਾਡੇ ਅੱਜ ਨੀ ਸਾਡਾ ਜਿਉਣ ਦਾ ਤਰੀਕਾ ਏ ਅਲੱਗ ਨੀ ਜਿੱਹੜਾ ਡੱਬ ਨਾਲ ਲੱਗਾ ਕੱਢੇ ਅੱਗ ਨੀ ਤੂੰ ਸਾਰਾ ਪਿੰਡ ਸ਼ਮਸ਼ਾਣ ਬੱਣਾਇਆ ਸੱਥ ਚ ਚੱਲੇ ਫੈਰ ਕੁੜੇ ਤੇਰੀ ਤੋਰ ਕਾਤਲਾਨਾ ਨੇ ਮੱਰਾਇਆ ਸੱਥ ਚ ਚੱਲੇ ਫੈਰ ਕੁੜੇ ਕਾਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੈਰ ਕੁੜੇ ਪੁਰਾਣਾ ਜਾਣੀ ਨਾ ਤੂੰ ਮਿੱਰਜ਼ਾ ਮੈਂ ਅੱਜ ਦਾ ਸਿੱਧਾ ਵੈਰੀਆਂ ਦੀ ਹਿੱਕਾਂ ਵਿੱਚ ਵੱਜਦਾ ਸਾਡੇ ਅਸਲਾ ਡਿੱਗੀ ਦੇ ਵਿੱਚੋ ਲੱਭਦਾ ਗੱਲਾਂ ਹੁੰਦੀਆਂ ਨੇ ਪਿੰਡ-ਪਿੰਡ ਸ਼ਹਿਰ ਕੁੱੜੇ ਤੇਰੀ ਤੋਰ ਕਾਤਲਾਨਾ ਨੇ ਮਰਾਇਆ ਸੱਥ ਚ ਚੱਲੇ ਫੈਰ ਕੁੱੜੇ ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ ਸੱਥ ਚ ਚੱਲੇ ਫੈਰ ਕੁੱੜੇ ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੈਰ ਕੁੱੜੇ ਵੇਲਾ ਲੰਘ ਗਿਆ ਤੀਰ ਨੀ ਕਮਾਨ ਦਾ ਮੁੰਡਾ ਅਸਲੇ ਦੇ ਛਾਵੇ ਨਿੱਗ ਮਾਣਦਾ ਅੱਖ ਰੱਖਦਾ ਖੜਾਕੇ ਅਫਗਾਨ ਦਾ ਹੋਵੇ ਰਾਤ ਭਾਵੇ ਦਿਨ ਕੀ ਦੁਪਹਰ ਕੁੱੜੇ ਤੇਰੀ ਤੋਰ ਕਾਤਲਾਨਾ ਨੇ ਮਰਾਇਆ ਸੱਥ ਚ ਚੱਲੇ ਫੈਰ ਕੁੜੇ ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ ਸੱਥ ਚ ਚੱਲੇ ਫੈਰ ਕੁੜੇ ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੈਰ ਕੁੱੜੇ ਕਾਲੀ ਬੱਕੀ ਚ ਭੰਦੋਲ ਫਿੱਰੇ ਛੂਕਦਾ ਰੋਲਾ ਬਣ ਗਿਆ RAF ਦੀ ਮਸ਼ੂਕ ਦਾ ਰੂਪ ਵੈਰੀਆਂ ਤੇਂ ਰੋਂਦ ਫਿੱਰੇ ਫੂਕਦਾ ਲੱਕ ਪਤਲੇ ਨੇ ਕਹਿਰ ਕਮਾਇਆ ਸੱਥ ਚ ਚੱਲੇ ਫੈਰ ਕੁੜੇ ਤੂੰ ਪੂਰਾ ਪਿੰਡ ਸ਼ਮਸ਼ਾਣ ਬਣਾਇਆ ਸੱਥ ਚ ਚੱਲੇ ਫੈਰ ਕੁੜੇ ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੈਰ ਕੁੜੇ ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ ਸੱਥ ਚ ਚੱਲੇ ਫੈਰ ਕੁੜੇ ਤੇਰੀ ਤੋਰ ਕਾਤਲਾਨਾ ਨੇ ਮਰਾਇਆ ਸੱਥ ਚ ਚੱਲੇ ਫੈਰ ਕੱੜੇ ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੈਰ ਕੁੜੇ