Skip to content

Kooch Na Karin

Raj Pareek
Popularity · Low

YouTube

Searching YouTube...

Lyrics

ਤੇਰੇ ਨੈਣਾ ਵਿਚ ਰੱਬ ਸੱਚਾ ਵਸਦਾ ਤੇਰੇ ਨੈਣਾ ਵਿਚ ਰੱਬ ਸੱਚਾ ਵਸਦਾ ਤੇਰਾ ਪਿਆਰ ਸਾਨੂ ਇਹੋ ਪਿਆ ਦੱਸਦਾ ਤੇਰਾ ਪਿਆਰ ਸਾਨੂ ਇਹੋ ਪਿਆ ਦੱਸਦਾ ਤੇਰੇ ਬਿਨਾਂ ਨੀ ਪਿਆਰ ਸਾਡਾ ਸਜਦਾ ਤੇਰੇ ਬਿਨਾਂ ਨੀ ਪਿਆਰ ਸਾਡਾ ਸਜਦਾ ਮੋਹੱਲੇ ਵਿੱਚੋਂ ਕੁਛ ਨਾ ਕਰੀਂ ਵੇ ਮਾਹੀਆ ਮੋਹੱਲੇ ਵਿੱਚੋਂ ਕੁਛ ਨਾ ਕਰੀਂ ਤੈਨੂੰ ਤੱਕਿਆਨ ਬਿਨਾਂ ਨੀ ਦਿਲ ਰੱਜਦਾ ਤੈਨੂੰ ਤੱਕਿਆਨ ਬਿਨਾਂ ਨੀ ਦਿਲ ਰੱਜਦਾ ਮੋਹੱਲੇ ਵਿੱਚੋਂ ਕੁਚ ਨਾ ਕਰੀਂ ਤੇਰਾ ਜਾਣਾ ਸੀਨੇ ਤੀਰ ਵਾਂਗੂ ਵੱਜਦਾ ਤੇਰਾ ਜਾਣਾ ਸੀਨੇ ਤੀਰ ਵਾਂਗੂ ਵੱਜਦਾ ਮੋਹਲੇ ਵਿੱਚੋ ਕੁੰਜ ਨਾ ਕਰਿ ਵੇ ਮਾਹੀਆ ਮੋਹੱਲੇ ਵਿੱਚੋਂ ਕੁਚ ਨਾ ਕਰੀਂ