Skip to content
Lyric
Dive
Public playlists
My playlists
Search
Sign in
Darshan De
Arjun Sahota
Popularity · Low
+
Original
0
0
YouTube
Searching YouTube...
Lyrics
Original
Translation
Bilingual
ਨੀ ਕਾਹਦਾ ਤੇਰੀ photo ਵੇਖਣੇ ਦਾ ਸੋਚਿਆ?
ਤੇ ਉਸੇ ਵੇਲ਼ੇ ਰੱਬ ਤੋਂ ਤਬਾਹੀ ਮੰਗ ਲਈ
ਨੀ fever ਜਿਹਾ ਹੋਣ ਲੱਗਿਆ ਸੀ ਮੁੰਡੇ ਨੂੰ
ਜਾ ਮੋੜ ਵਾਲ਼ੇ ਠੇਕੇ ਤੋਂ ਦਵਾਈ ਮੰਗ ਲਈ
ਨੀ ਤਰਜ ਕੋਈ ਬਣ ਕੇ ਜਾਂ ਬਾਜੇ 'ਚੋਂ ਆਜਾ
ਜਾਂ ਸੁਰ ਤੂੰ ਸ਼ਰਾਬੀ ਵਾਲ਼ਾ ਖੜਕਣ ਦੇ
ਨੀ ਅੱਜ ਆ ਕੇ ਆਸ਼ਿਕਾਂ ਨੂੰ ਦਰਸ਼ਣ ਦੇ
ਨਾ ਅੱਖ ਹੋਰ ਆਸ਼ਿਕਾਂ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲ਼ਾ ਬਰਸਣ ਦੇ
ਨੀ ਜਾਂ ਤਾਂ ਜੋਗੀ ਬਣ ਮੈਂ ਵੀ ਕੰਨ ਪੜਵਾ ਲਾਂ
ਜਾਂ ਫ਼ੇ' ਕਿਹੜੇ ਮੰਦਿਰ 'ਚ ਮਾਲ਼ਾ ਜਪ ਲਾਂ?
ਕਿਹੜੀ ਬੂਟੀ ਮਲ਼ ਦਾਂ ਪਹਾੜਾਂ ਵਿੱਚ ਜਾ ਕੇ?
ਕਿਹੜੇ ਬਾਬੇ ਦੀ ਕੋਈ ਜਾ ਕੇ ਥਾਂ ਮੈਂ...
ਨੀ ਜਾਂ ਤਾਂ ਜੋਗੀ ਬਣ ਮੈਂ ਵੀ ਕੰਨ ਪੜਵਾ ਲਾਂ
ਜਾਂ ਫ਼ੇ' ਕਿਹੜੇ ਮੰਦਿਰ 'ਚ ਮਾਲ਼ਾ ਜਪ ਲਾਂ?
ਕਿਹੜੀ ਬੂਟੀ ਮਲ਼ ਦਾਂ ਪਹਾੜਾਂ ਵਿੱਚ ਜਾ ਕੇ?
ਕਿਹੜੇ ਬਾਬੇ ਦੀ ਕੋਈ ਜਾ ਕੇ ਥਾਂ ਮੈਂ ਦੱਬ ਲਾਂ?
ਨੀ ਤਾਰਿਆਂ ਨੂੰ ਮਹਿਫ਼ਿਲ ਦਾ ਲੱਗ ਜਾਊ ਪਤਾ
ਜਦੋਂ ਸ਼ੇਰ ਮੈਂ ਤੇਰੇ ਉੱਤੇ ਕਰਨੇ ਅਦਾ
कि उनके आ जाने से मयख़ाने झूमते
ये बोतल क्या जाने, क्या है उनमें मज़ा
ਨੀ ਹੁਣ ਤਾਂ ਸ਼ਰਾਬ ਚੜ੍ਹਨੋਂ ਵੀ ਹੱਟ ਗਈ
ਨੀ ਟੀਕਾ ਤੇਰੇ ਇਸ਼ਕੇ ਦਾ ਵਰਤਣ ਦੇ
ਨੀ ਛੇਤੀ ਕਰ, ਮਰਨੇ ਦਾ time ਹੋ ਰਿਹਾ
ਦੁਪੱਟਾ ਥੋੜ੍ਹਾ ਚਿਹਰੇ ਉੱਤੋਂ ਸਰਕਣ ਦੇ
फिर? फिर क्या हुआ?
फिर, फिर क्या...
अगले दिन अपने मोहल्ले में
Aishwarya आई
ਨੀ ਅੱਜ ਆ ਕੇ ਆਸ਼ਿਕਾਂ ਨੂੰ ਦਰਸ਼ਣ ਦੇ
ਨਾ ਅੱਖ ਹੋਰ ਆਸ਼ਿਕਾਂ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲ਼ਾ ਬਰਸਣ ਦੇ
ਨੀ ਅੱਜ ਆ ਕੇ ਆਸ਼ਿਕਾਂ ਨੂੰ ਦਰਸ਼ਣ ਦੇ
ਨਾ ਅੱਖ ਹੋਰ ਆਸ਼ਿਕਾਂ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲ਼ਾ ਬਰਸਣ ਦੇ