Skip to content
Lyric
Dive
Public playlists
My playlists
Search
Sign in
Jhoota Lagda
Nikhita Gandhi
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Na-na-na-na, na-na-na
Na-na-na-na-na-na, na-na-na
Na-na-na-na, na-na-na-na-na
ਤੂੰ ਰਹਿੰਦਾ ਮੇਰੇ ਨਾਲ, ਦਿਲ ਤੇਰਾ ਕਿੱਥੇ ਹੋਰ ਹੈ
ਕਦੀ-ਕਦੀ ਮੈਨੂੰ ਲਗਦਾ ਤੂੰ ਕਰਦਾ ਵੇ ignore ਹੈ
ਹੋ, ਤੂੰ ਰਹਿੰਦਾ ਮੇਰੇ ਨਾਲ, ਦਿਲ ਤੇਰਾ ਕਿੱਥੇ ਹੋਰ ਹੈ
ਕਦੀ-ਕਦੀ ਮੈਨੂੰ ਲਗਦਾ ਤੂੰ ਕਰਦਾ ਵੇ ignore ਹੈ
By God, ਤੂੰ ਪਹਿਲੇ ਜੈਸਾ
ਪਿਆਰ ਨਈਂ ਕਰਦਾ ਵੇ (ਕਰਦਾ ਵੇ)
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ ਵੇ
ਓ, ਪਹਿਲੇ-ਪਹਿਲੇ ਤੂੰ ਕਿੰਨਾ ਪਿਆਰ ਜਤਾਤਾ ਥਾ
ख़ुद को "राँझा" कहता, मुझको "हीर" बताता था
ਓ, ਪਹਿਲੇ-ਪਹਿਲੇ ਤੂੰ ਕਿੰਨਾ ਪਿਆਰ ਜਤਾਤਾ ਥਾ
ख़ुद को "राँझा" कहता, मुझको "हीर" बताता था
ओ, बदला-बदला सा है
ਅਬ ਨਈਂ pamper ਕਰਦਾ ਵੇ (ਕਰਦਾ ਵੇ)
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ ਵੇ
ओ, warning है Mr., इस बार सँभल जा तू
जैसा था पहले, बिल्कुल वैसा बन जा तू
Warning है Mr., इस बार सँभल जा तू
जैसा था पहले, बिल्कुल वैसा बन जा तू
ओ, cheating करके मुझसे
ਫਿਰ ਤੂੰ "Sorry," ਕਹਿੰਦਾ ਵੇ (ਕਹਿੰਦਾ ਵੇ)
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ, ਝੂਠਾ ਲਗਦਾ, ਝੂਠਾ ਲਗਦਾ ਵੇ
ਤੂੰ ਮੈਨੂੰ ਝੂਠਾ ਲਗਦਾ ਵੇ