Skip to content
Lyric
Dive
Public playlists
My playlists
Search
Sign in
Tu Mileya
Akhil Sachdeva
,
Showkidd
Popularity · Low
+
Original
0
0
YouTube
Searching YouTube...
Lyrics
Original
Translation
Bilingual
(ਤੂੰ ਮਿਲਿਆ, ਤੂੰ ਮਿਲਿਆ, ਤੂੰ ਮਿਲਿਆ)
ਚਾਹੇ ਮਿਲੇ ਯਾਂ ਨਾ ਮਿਲੇ ਮੈਨੂੰ ਸਾਹ
ਤੂੰ ਮਿਲਿਆ ਤੇ ਹੋਰ ਨਾ ਮੈਂ ਕੁਛ ਮੰਗਿਆ
सीधी लग जाए ऐसी तू दुआ
ਤੂੰ ਮਿਲਿਆ ਤੇ ਜੀਨੇ ਦਾ ਨਸ਼ਾ ਲੱਗਿਆ
ਚਾਹੇ ਮਿਲੇ ਯਾਂ ਨਾ ਮਿਲੇ ਮੈਨੂੰ ਸਾਹ
ਤੂੰ ਮਿਲਿਆ ਤੇ ਹੋਰ ਨਾ ਮੈਂ ਕੁਛ ਮੰਗਿਆ
ऐसा लगे, जैसे रब मेहरबाँ
ਤੂੰ ਮਿਲਿਆ ਤੇ ਹੋਰ ਮੈਨੂੰ ਸਭ ਮਿਲਿਆ
है रूहानियत तेरा शरमाना
बातों-बातों पे तेरा मेरे पास आना
ਸੱਚੇ ਪਿਆਰ ਦਾ ਸਬੂਤ ਮਿਲਿਆ
ਚਾਹੇ ਮਿਲੇ ਯਾਂ ਨਾ ਮਿਲੇ ਮੈਨੂੰ ਸਾਹ
ਤੂੰ ਮਿਲਿਆ ਤੇ ਹੋਰ ਨਾ ਮੈਂ ਕੁਛ ਮੰਗਿਆ
ਤੁਝੇ ਦੇਖ-ਦੇਖ ਅੱਖਾਂ ਨੂੰ ਵੀ ਨੂਰ ਚੜ੍ਹਿਆ
ਤੁਝੇ ਚਾਹੂੰ ਰੱਜ-ਰੱਜ ਯੇ ਫ਼ਿਤੂਰ ਚੜ੍ਹਿਆ
ਹੋ, ਤੁਝੇ ਦੇਖ-ਦੇਖ ਅੱਖਾਂ ਨੂੰ ਵੀ ਨੂਰ ਚੜ੍ਹਿਆ
ਤੁਝੇ ਚਾਹੂੰ ਰੱਜ-ਰੱਜ ਯੇ ਫ਼ਿਤੂਰ ਚੜ੍ਹਿਆ
ਤੇਰਾ ਹੀ ਨਸ਼ਾ, ਵੇ ਹੁਜ਼ੂਰ, ਚੜ੍ਹਿਆ
ਆਪਣਾ ਬਨਾਨੇ ਕਾ ਗ਼ੁਰੂਰ ਚੜ੍ਹਿਆ
है मासूमियत तेरा मुस्काना
जादू-भरी नज़रों में मेरा डूब जाना
ਜੰਨਤੋਂ ਸਾ ਕੋਈ ਰੂਪ ਮਿਲਿਆ
कैसे तुझ से करूँ मैं ये बयाँ?
ਤੂੰ ਮਿਲਿਆ ਤੇ ਇੱਕ ਮੈਨੂੰ ਤੂੰ ਹੀ ਠੱਗਿਆ
ਚਾਹੇ ਮਿਲੇ ਯਾਂ ਨਾ ਮਿਲੇ ਮੈਨੂੰ ਸਾਹ
ਤੂੰ ਮਿਲਿਆ ਤੇ ਹੋਰ ਨਾ ਮੈਂ ਕੁਛ ਮੰਗਿਆ
सीधी लग जाए ऐसी तू दुआ
ਤੂੰ ਮਿਲਿਆ ਤੇ ਜੀਨੇ ਦਾ ਨਸ਼ਾ ਲੱਗਿਆ
(ਤੂੰ ਮਿਲਿਆ, ਤੂੰ ਮਿਲਿਆ)
(ਤੂੰ ਮਿਲਿਆ, ਤੂੰ ਮਿਲਿਆ)
(ਤੂੰ ਮਿਲਿਆ, ਤੂੰ ਮਿਲਿਆ)
(ਤੂੰ ਮਿਲਿਆ, ਤੂੰ ਮਿਲਿਆ)