Skip to content
Lyric
Dive
Public playlists
My playlists
Search
Sign in
Ranjhana
Akanksha Bhandari
Popularity · Low
+
Original
0
0
YouTube
Searching YouTube...
Lyrics
Original
Translation
Bilingual
Sez on the Beat Boy
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ
ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ ਤੇ
ਆ ਗਯੀ ਮੈਂ ਆ ਗਯੀ ਹੁਣ ਕੋਲ ਤੇਰੇ ਆ ਗਯੀ
ਮਾਂ ਪਿਆ ਨੂ ਛਡਕੇ ਮੈਂ ਹੁਣ ਕੋਲ ਤੇਰੇ ਆ ਗਯੀ
ਆ ਗਯੀ ਮੈਂ ਆ ਗਯੀ ਹੁਣ ਕੋਲ ਤੇਰੇ ਆ ਗਯੀ
ਮਾਂ ਪਿਆ ਨੂ ਛਡਕੇ ਮੈਂ ਹੁਣ ਕੋਲ ਤੇਰੇ ਆ ਗਯੀ
ਸਾਡੀ ਖੇਡ ਲਕੀਰਾਂ ਦੀ, ਸਾਡੀ ਖੇਡ ਲਕੀਰਾਂ ਦੀ
ਗਡੀ ਆਯੀ station ਤੇ ਅੱਖ ਭਿੱਜ ਗਯੀ ਵੀਰਾ ਦੀ
ਗਡੀ ਆਯੀ station ਤੇ ਅੱਖ ਭਿੱਜ ਗਯੀ ਵੀਰਾ ਦੀ
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ