Skip to content

C Town

Popularity · Low

YouTube

Searching YouTube...

Lyrics

ਹਾਂ ਹਾਂ ਹਾਂ ਹਾਂ Who are you I'm Kaymcee ਜਿੱਥੇ ਸੁਪਨੇ ਪੂਰੇ ਹੁੰਦੇ ਆ ਜਿੱਥੇ ਹੱਡ ਦੁਹਰੇ ਹੁੰਦੇ ਆ ਜਿੱਥੇ ਪਿੰਡ ਤੋ ਵੱਡੇ ਸੈਕਟਰ ਨੇ ਜਿੱਥੇ ਮੋੜ ਮੋੜ ਤੇ ਐਕਟਰ ਨੇ ਜਿੱਥੇ ਸ਼ਹਿਰ ਦੇ ਵਿੱਚ ਇਕ ਸ਼ਹਿਰ ਖੜਾ ਯਾਰ ਖੜੇ ਕੀਤੇ ਵੈਰ ਖੜਾ ਗੱਲ ਟੌਰ ਟੱਪੇ ਦੀ ਕਰਦੇ ਆ ਜੱਟਾਂ ਦੀ ਜੜ੍ਹ ਦੀ ਕਰਦੇ ਆ ਨੀ ਤੂੰ ਬੁਝਗੀ ਹੋਣੀ ਬੁਝਗੀ ਹੋਣੀ ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ ਗੱਲ ਚੰਡੀਗੜ੍ਹ ਦੀ ਕਰਦੇ ਆ Yeah yeah yeah ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ C Town, C Town C Town, C Town C Town, C Town C Town, C Town ਜਿੱਥੇ ਖਾਤੇ ਨੇ ਕੈਂਟੀਨਾਂ ਤੇ ਜਿੱਥੇ ਪੱਤੀ ਦੁੱਧ ਰੂਟੀਨਾਂ ਤੇ ਜਿੱਥੇ ਯਾਰਾਂ ਨਾਲ ਬਹਾਰਾਂ ਨੇ ਜਿੱਥੇ ਮਹਬੂਬਾ ਦੀਆਂ ਡਾਰਾਂ ਨੇ ਜਿੱਥੇ ਨਿੱਤ ਨਵਾ ਕੋਈ ਜੱਬ ਰਹਿੰਦਾ ਟੋਲਾ ਦਰੂ ਵਾਲਾ ਕਲੱਬ ਰਹਿੰਦਾ ਸੁਪਣਿਆਂ ਦਾ ਜਿਹਨੂੰ ਸ਼ਹਿਰ ਕਹਿੰਦੇ ਜਿੱਥੇ ਹੁਸਨ ਖਿੜੇ ਨੂੰ ਜ਼ਹਿਰ ਕਹਿੰਦੇ ਉਦੋਂ ਸੌ ਤੋਂ ਟੱਪੇ ਮਾਹੌਲ ਕੁੜੇ ਜਦ ਪੀਉ ਦੇ ਵਿੱਚ ਵੜ੍ਹਦੇ ਆ ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ ਗੱਲ ਚੰਡੀਗੜ੍ਹ ਦੀ ਕਰਦੇ ਆ C Town, C Town ਜਿੱਥੇ ਕਾਲੀ ਕਦੇ ਵੀ ਮੁੱਕੀ ਨੀ ਜਿੱਥੇ ਯੱਕੇ ਨੇ ਕੋਈ ਦੁੱਕੀ ਨੀ ਜਿੱਥੇ ਯਾਰਾਂ ਦੀ ਸਦਾ ਰੁੱਤ ਰਹਿੰਦੀ ਮੁੱਛਾਂ ਨੂੰ ਛੇੜਦੀ ਗੁੱਤ ਰਹਿੰਦੀ ਜਿੱਥੇ ਆਏ ਬੜੇ ਤੇ ਗਏ ਬੜੇ ਜਿੱਥੇ ਬਣੇ ਬੜੇ ਤੇ ਢਹੇ ਬੜੇ ਜਿੱਥੇ ਚਾਹ ਚਲਦੀ ਨਾਲੇ ਤਸਲ ਕੁੜੇ ਜਦੋਂ ਤੱਕ ਸਟੂਸੀ ਖੜ੍ਹਦੇ ਆ ਗੱਲ ਹਾਜ਼ਮੇਆ ਨੂੰ ਪਚਦੀ ਨਹੀਂ ਜਦੋਂ ਨਿੱਤ ਸਟੂਸੀ ਖੜ੍ਹਦੇ ਆ ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ ਗੱਲ ਚੰਡੀਗੜ੍ਹ ਦੀ ਕਰਦੇ ਆ, ਹੋ ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ ਗੱਲ ਚੰਡੀਗੜ੍ਹ ਦੀ ਕਰਦੇ ਆ C Town, C Town ਨੀ ਤੂੰ ਬੁਝਗੀ ਹੋਣੀ ਹਾਣ ਦੀਏ (C Town, C Town) ਗੱਲ ਚੰਡੀਗੜ੍ਹ ਦੀ ਕਰਦੇ ਆ (C Town, C Town) ਗੱਲ ਚੰਡੀਗੜ੍ਹ ਦੀ ਕਰਦੇ ਆ (C Town, C Town) ਨੀ ਤੂੰ ਬੁਝਗੀ ਹੋਣੀ ਹਾਣ ਦੀਏ ਗੱਲ ਚੰਡੀਗੜ੍ਹ ਦੀ ਕਰਦੇ ਆ ਗੱਲ ਚੰਡੀਗੜ੍ਹ ਦੀ ਕਰਦੇ ਆ