Skip to content
Lyric
Dive
Public playlists
My playlists
Search
Sign in
Phurr (From the Movie “Kis Kisko Pyaar Karoon 2”)
Josh Brar
,
Leo Grewal
,
Yo Yo Honey Singh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਪਹਿਲੀ ਦੇ ਨਾਲ਼ ਸੀ ਮੈਂ ਅੱਖੀਆਂ ਲੜਾਈਆਂ
ਦੂਜੀ ਦੇ ਨਾਲ਼ ਵਾਅਦੇ-ਕਸਮਾਂ ਸੀ ਪਾਈਆਂ
ਪਹਿਲੀ ਦੇ ਨਾਲ਼ ਸੀ ਮੈਂ ਅੱਖੀਆਂ ਲੜਾਈਆਂ
ਦੂਜੀ ਦੇ ਨਾਲ਼ ਵਾਅਦੇ-ਕਸਮਾਂ ਸੀ ਪਾਈਆਂ
ਤੀਜੀ ਨੇ ਵੀ ਨਾ ਲਾਈਆਂ ਤੋੜ ਚੜ੍ਹਾਈਆਂ
ਤਿੰਨਾਂ ਨੇ ਕੀਤੀਆਂ ਨੇ ਇਓਂ ਬੇਵਫ਼ਾਈਆਂ
ਚੋਗਾ ਲੈ ਕੇ ਉੱਡ ਗਈ ਚਿੜੀਆ
ਚੋਗਾ ਲੈ ਕੇ ਉੱਡ ਗਈ ਚਿੜੀਆ
ਫਿਰ ਨਾ ਆਈ ਨਜ਼ਰ
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
(ਫੁਰਰਰ, ਫੁਰਰਰ, ਫੁਰਰਰ, ਫੁਰਰਰ)
(ਫੁਰਰਰ, ਫੁਰਰਰ, ਫੁਰਰਰ, ਫੁਰਰਰ)
ਪਹਿਲੀ ਸੀ, ਯਾਰੋਂ, ਸੋਹਣੀ, ਗੋਰੇ-ਗੋਰੇ ਰੰਗ ਦੀ
ਅੱਖਾਂ-ਅੱਖਾਂ ਵਿੱਚ ਜਿਹੜੀ ਦਿਲ ਪਈ ਮੰਗਦੀ
ਅੱਖਾਂ-ਅੱਖਾਂ ਵਿੱਚ ਜਿਹੜੀ ਦਿਲ ਪਈ ਮੰਗਦੀ
ਦਿਲ ਸੀ ਜੋ ਮੰਗਦੀ ਤੇ ਰਤਾ ਵੀ ਨਾ ਸੰਗਦੀ
ਨੈਣ ਮਿਲਾ ਗਈ, ਚੈਨ ਚੁਰਾ ਗਈ
ਨੈਣ ਮਿਲਾ ਗਈ, ਚੈਨ ਚੁਰਾ ਗਈ
ਹੁਣ ਨਾ ਕੋਈ ਖ਼ਬਰ
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
ਸੁਣੋ ਮੇਰੀਆਂ ਪ੍ਰੇਮ ਕਹਾਣੀਆਂ
ਇੱਕ ਸੀ ਰਾਜਾ, ਤਿੰਨ ਰਾਣੀਆਂ
ਤਿੰਨੇ ਉਂਗਲ਼ਾਂ ਘਿਓ 'ਚ ਰੱਖੀਆਂ
ਐਸ਼ਾਂ ਉਹਨੇ ਬਹੁਤ ਮਾਣੀਆਂ
ਪਹਿਲੀ ਸੀ ਕੰਨਿਆਂ ਕੁਆਰੀ
ਦੂਜੀ 'ਤੇ ਅੜੀ ਗਰਾਰੀ
ਤੀਜੀ ਤੋਂ ਬਚਦੇ-ਬਚਦੇ
ਲੱਗੀ ਮੈਨੂੰ ਇਸ਼ਕ ਬੀਮਾਰੀ
ਕੀਹਨੂੰ-ਕੀਹਨੂੰ ਪਿਆਰ ਦੇਆਂ?
ਕੀ-ਕੀ ਸਭ ਤੋਂ ਵਾਰ ਦੇਆਂ?
ਇੱਕ seat 'ਤੇ ਤਿੰਨ ਸਵਾਰੀ
ਕਿਹੜੀ ਨੂੰ ਲਾ ਪਾਰ ਦੇਆਂ?
ਨਿੱਤ ਨਾਂ ਛਪਦਾ ਅਖ਼ਬਾਰਾਂ ਵਿੱਚ
ਗੱਭਰੂ superstar'an ਵਿੱਚ
ਦਿਲ ਆਲ਼ੇ ਕਮਰੇ full ਨੇ ਸਾਰੇ
ਕੀਹਨੂੰ-ਕੀਹਨੂੰ ਆਣ ਦੇਆਂ?
ਮੈਂ ਕੀਹਨੂੰ-ਕੀਹਨੂੰ ਜਾਣ ਦੇਆਂ?
ਕੀਹਨੂੰ-ਕੀਹਨੂੰ ਆਣ ਦੇਆਂ?
ਮੈਂ ਕੀਹਨੂੰ-ਕੀਹਨੂੰ ਜਾਣ ਦੇਆਂ? ਹਾਂ
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
ਪਹਿਲੀ ਉੱਡੀ (ਫੁਰਰਰ), ਦੂਜੀ ਉੱਡੀ (ਫੁਰਰਰ)
ਤੀਜੀ ਉੱਡੀ (ਫੁਰਰਰ), ਰਹਿ ਗਏ ਕੱਲੇ (ਫੁਰਰਰ)
अब किस-किस को प्यार करूँ दोबारा से
Uh, ਕਹਿੰਦੀ, "Yo Yo Honey Singh"