Skip to content
Lyric
Dive
Public playlists
My playlists
Search
Sign in
Snitch
Elly Mangat
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
We don’t snitch
We don’t snitch
We don’t snitch
ਚੋਟੀ ਦੇ ਆ scene ਪੂਰੀ ਲੌਣੇ ਆ scheme
ਪਿੰਡਾਂ ਪੀਂਦਾ ਵਿਚ ਚਰਚੇ ਆ ਵੈਲੀ ਯਾਰ ਦੇ
ਨਾਰਾਂ ਦਾ dream ਅੱਖ ਖਡ਼ੀ ਖਾ ਕੇ ‘ਫ਼ੀਮ
ਮੁੰਡੇ Top ਦੇ ਆ fan ਤੇਰੇ Elly ਯਾਰ ਦੇ,
ਮਾਰਦੇ ਨੀ fire ਪੂਰਾ ਡੌਲੇਆ ਦੇ ਕੇਹਰ
ਕਿਹਦਾ ਪੌ ਦਸ ਵੈਰ ਕਮ ਟਿਕ੍ਫ ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
We don’t snitch!
ਓ ਲੋਕਿ ਲੌਣੇ ਆ ਰੁਪਈਏ ਅਸੀ jack ਲੌਣੇ ਆਂ
ਬੱਬੂ ਮਾਨ ਛੱਡ ਉਚੀ ਡੇਕ ਲੌਣੇ ਆਂ
ਲੌਣੇ ਆਂ ਰੁਪਈਏ ਅਸੀ jack ਲੌਣੇ ਆਂ
ਬੱਬੂ ਮਾਨ ਛੱਡ ਉਚੀ ਡੇਕ ਲੌਣੇ ਆਂ
ਹੋ ਮਾਰਤੀ ਸੀ ਗੋਲੀ ਕੁੜੀ ਮਰਗੀ ਸੀ ਭੋਲੀ
ਘੈਂਟ ਬੰਦੇ ਨਾਯੋ weapon clitch ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
We don’t snitch!
ਹੋ ਐਵੇ ਨਿਓ ਲੋਕ ਉਸ੍ਤਾਦ ਕਿਹੰਦੇ ਆ
ਯਾਰ ਸੰਤਾਲੀ ਜਿਹੇ ਨਾਲ ਰਿਹਿੰਦੇ ਆ
ਹੋ ਐਵੇ ਨਿਓ ਲੋਕ ਉਸ੍ਤਾਦ ਕਿਹੰਦੇ ਆ
ਯਾਰ ਸੰਤਾਲੀ ਜਿਹੇ ਨਾਲ ਰਿਹਿੰਦੇ ਆ
ਹੋ ਕੀਤੇ ਸਰੇਯ ਯਾਰ ਸਾਡਾ ਤੀਨ ਪੇਗ ਨਾਲ
ਅਸੀ ਦੋ ਦਿਨ ਬੋਤਲਾਂ ਘਡਿਚ ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
We don’t snitch!
ਹੋ ਕਰਨਾ ਤੇ ਸੁਖ ਦੋਵੇਇਂ ਖੁਟੀ ਪਾ ਗਏ
ਗ੍ਰੇਵਲ, ਡੀਪ ਵੀਰਾ ਵਿਹਾਂ ਲਾ ਗਏ,
ਆ ਗੇਯਾ ਨੀ ਓਹੀ ਬਿਲੋ ਟਾਇਮ!
ਹੋ ਕਰਨਾ ਤੇ ਸੁਖ ਦੋਵੇਇਂ ਖੁਟੀ ਪਾ ਗਏ
ਗ੍ਰੇਵਲ, ਡੀਪ ਵੀਰਾ ਵਿਹਾਂ ਲਾ ਗਏ
ਹੋ ਇਕ ਸੁਨਿਆਰ ਦੂਜਾ ਆੜਤੀਆ ਯਾਰ
ਲੋਕਿ ਦੇਖ-ਦੇਖ ਸਿਰ ਵਿਚ ਇਚ ਕਰਦੇ.
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
ਨਾਰਾਂ ਤੋਂ ਪਰੇਜ਼ ਬਸ ਕਾਰ-ਆਂ ਦਾ craze
ਯਾਰ ਬੇਲੀ ਬਾਰੇ ਕਦੇ ਨੀ snitch ਕਰਦੇ
ਆ ਗਯਾ ਨੀ ਓਹੀ ਬਿੱਲੋ ਕਰਨ ਔਜਲਾ
ਗੀਤਾਂ ਦੀ ਮਸ਼ੀਨ ਆਂ ਮੈਂ
Desi Soldier!
ਗੱਡੀ ਆ black ਮੇਰੀ ,
Let me hold ya,
ਬਣਾਂਗੇ star baby
I told ya
ਬਣਾਂਗੇ star baby
I told ya
ਯਾਰ ਬੈਲੀ rich ਆ ਕੀਤਾ ਨਈ snitch ਆ
ਬੌਤੇਯਾ ਨਾ ਆਦਿ ਨੀ ਹੁੰਦਲ ਨਾ ਖਿਚ ਆ
ਪੱਣਜੀ ਦੀ ਨੀ ਘਾਟ ਸਾਡਾ ਕਾਰੋਬਾਰ lit ਆ
ਸਾਡੇ ਨਾਲ ਫੋਟੋ-ਆਂ ਨਡਿਯਾ ਦੀ wish ਆ
ਯਾਰ ਬੇਲੀ rich, ਕਦੇ ਨੀ snitch ਕਰਦੇ.