Skip to content
Lyric
Dive
Public playlists
My playlists
Search
Sign in
Teri Ni Kararan
Shashwat Sachdev
Popularity · High
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ (ਹੋ-ਹੋ-ਹੋ, ਹੋ-ਹੋ-ਹੋ)
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਜੇਹੜਾ ਜਾਵੇ ਛੱਡ ਉਹਨੂੰ ਮਹਿਣਾ ਏ ਜਹਾਨ ਦਾ
ਰੋਸ਼ਨੀ ਵਿਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ
ਨਾਲ਼ੇ ਲਹੂ ਤੂੰ ਸ਼ਰੀਰ ਵਿਚੋਂ ਚੱਟਿਆ
ਹਾਏ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਹੋ
ਇਸ਼ਕ ਵਾਲੇ ਪਾਸੇ ਦੀਆਂ ਨਜ਼ਰਾਂ ਖਲਾਰ ਕੇ (ਹੋ-ਹੋ-ਹੋ, ਹੋ-ਹੋ-ਹੋ)
ਜਿੱਤ ਗਈ ਏ ਤੂੰ, ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਨਜ਼ਰਾਂ ਖਲਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਨਜ਼ਰਾਂ ਖਲਾਰ ਕੇ
ਜਿੱਤ ਗਈ ਏ ਤੂੰ, ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ
ਤਾਹੀਓਂ ਮੂੰਹ ਤੂੰ ਸੱਜਣ 'ਤੋਂ ਵੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਹੋ
ਓਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ
ਠੋਕਰਾਂ ਨਾ ਮਾਰ, ਮੈਥੋਂ ਸਹੀਓਂ ਨੈਓ ਜਾਣੀਆਂ
ਓਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ
ਠੋਕਰਾਂ ਨਾ ਮਾਰ ਮੈਥੋਂ ਸਈਆਂ ਨਹੀਂਓ ਜਾਣੀਆ
ਮੈਨੂੰ ਤੇਰੀ ਨੀ ਜੁਦਾਈ, ਕਰ ਛੱਡਿਆ ਸ਼ੁਦਾਈ
ਨਾਲ਼ੇ Yamla ਬਣਾਂ ਕੇ ਪਰਾਂ ਛੱਡਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਹੋ
ਹਾਏ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ, ਮੈਂ ਕੀ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
(ਤੇਰੇ ਨੀ ਕਰਾਰਾਂ ਮੈਨੂੰ ਪੱਟਿਆ)