Skip to content
Lyric
Dive
Public playlists
My playlists
Search
Sign in
Inni Soni
Arjun Kanungo
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੂ ਇੰਨੀ ਸੋਹਣੀ ਏ
ਤੂ ਜੋ ਪਾਏ ਬੜਾ ਜਚਦਾ
ਤੇਰੇ ਉੱਤੇ ਤੇ ਖੋਟਾ ਕੋਕਾ
ਸੋਨੇ ਵਾਂਗੂ ਜਚਦਾ
ਲੱਖਾਂ ਦੀ ਕੌੜੀ ਏ
ਕੇ ਮੈਂ ਲੱਭਾ ਰਾਹਾਂ ਰੱਬ ਦਾ
ਜੋ ਵੇਖੇ ਤੈਨੂੰ ਹੋਜੇ ਓਹਨੂੰ ਰੱਬ ਦਾ ਸਜਦਾ
ਤੂ ਇੰਨੀ ਸੋਹਣੀ ਏ
ਤੂ ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਹਾਏ, ਝਾਂਝਰ ਤੇ ਚਮਕੇ ਤੇਰੇ
ਸਾਜਿਸ਼ ਹੈ ਕਰਦੇ ਪਏ
ਦੇਖੋ ਤੇਰੇ ਉੱਤੇ ਚਚਨ ਕਿੰਨਾ ਮਰਦੇ ਪਏ
ਐਵੇ ਜੀ ਕੁਰਤੀ ਪਾਈ
ਸੋਹਣੀ ਹੈ ਲੱਗਦੀ ਪਈ
ਸਾਰੇ ਆ ਕੇ ਪੁੱਛਦੇ ਸਾਨੂੰ ਵੀ
ਦੱਸੋ ਕਿੱਥੋਂ ਲਈ
ਤੂ ਕਿੱਥੋਂ ਲਈ ਸਾਨੂੰ ਵੀ
ਦੱਸੋ ਕਿੱਥੋਂ ਲਈ
ਤੂ ਮੰਨ ਮੋਨੀ ਐ ਕੇ ਮੈਂ ਖੁਦ ਤੇ ਹੀ ਹੱਸਦਾ
ਕੇ ਤੇਰੇ ਲਾਗੇ ਦੇਖੋ ਮੈਂ ਵੀ ਕਿੱਥੇ ਆ
ਜਚਦਾ ਨਾ ਕੋਈ ਅੱਖਰ ਹੈ ਨਾ ਹੋ ਵੇ ਨਹੀ ਸੱਕਦਾ
ਜੋ ਤੈਨੂੰ ਦੱਸੇ ਓ ਹੈ ਮੈਨੂੰ ਕਿੰਨਾ ਸੋਹਣਾ ਲਗਦਾ
ਤੂ ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਹਾਏ
ਐ ਜਿਹੜਾ ਚੰਨਾ ਏ
ਉਹ ਵੀ ਮੈਨੂੰ ਇਹੀ ਦੱਸਦਾ
ਕੇ ਤੇਰੇ ਜਿਹਾ ਦੇਖੋ ਉਹਵੀ ਕਿੱਥੇ ਹੋ ਸੱਕਦਾ
ਤੂ ਇੰਨੀ ਸੋਹਣੀ ਏ
ਤੂ ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਹਾਏ