Skip to content
Lyric
Dive
Public playlists
My playlists
Search
Sign in
Haal Chal
SABBA
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Meavin, call me back
ਹਾਏ, ਇੱਕੀਆਂ ਸਾਲਾਂ ਦੀ ਜੱਟੀ, 22 propose ਮੋੜੇ
ਤੂੰ ਕੀ ਜਾਣੇ ਤੇਰੇ ਪਿੱਛੇ ਕਿੰਨੀਆਂ ਦੇ ਦਿਲ ਤੋੜੇ?
(ਤੂੰ ਕੀ ਜਾਣੇ ਤੇਰੇ ਪਿੱਛੇ ਕਿੰਨੀਆਂ ਦੇ ਦਿਲ ਤੋੜੇ?)
ਤੂੰ ਗੇੜੇ ਹੋਰਾਂ ਪਿੱਛੇ ਫਿਰਦਾਂ ਐ ਮਾਰਦਾ
ਤੂੰ ਗੇੜੇ ਹੋਰਾਂ ਪਿੱਛੇ ਫਿਰਦਾਂ ਐ ਮਾਰਦਾ
(ਹਾਏ ਵੇ, ਕਦੇ) ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਏਨਾਂ ਕਰੀਦਾ ਨਿਰਾਦਰ ਨੀ ਪਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ (ਮੁਟਿਆਰ ਦਾ)
(ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ)
ਹਾਏ, ਜੱਟਾ, ਤੂੰ ਤਾਂ ਧੜਕਣ ਬਣ ਗਿਆ ਮੇਰੀ ਵੇ
ਹਾਏ, ਰੱਬ ਕਰੇ ਗੱਲ ਬਣ ਜਾਵੇ ਮੇਰੀ-ਤੇਰੀ ਵੇ
ਮੈਂ ਸੂਟ ਨਾਲ਼ matching ਕਰਾਂ ਵੇ ਤੇਰੀ shirt-ਆਂ ਵੇ
ਜੱਟੀ ਤੈਨੂੰ ਪੱਟਣੇ ਨੂੰ ਫ਼ਿਰੇ, ਲਾ-ਲਾ ਸ਼ਰਤਾਂ ਵੇ
(ਤੈਨੂੰ ਪੱਟਣੇ ਨੂੰ ਫ਼ਿਰੇ, ਲਾ-ਲਾ ਸ਼ਰਤਾਂ ਵੇ)
ਹਾਏ, ਦਿਲ ਮੇਰਾ "Sabba, Sabba" ਫਿਰਦਾ ਪੁਕਾਰਦਾ
ਵੇ, ਦਿਲ ਮੇਰਾ "Sabba, Sabba" ਫਿਰਦਾ ਪੁਕ-
(ਹਾਏ ਵੇ, ਕਦੇ) ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਏਨਾਂ ਕਰੀਦਾ ਨਿਰਾਦਰ ਨੀ ਪਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ (ਮੁਟਿਆਰ ਦਾ)
(ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ)
ਹਾਏ, ਗੁੱਟ 'ਤੇ ਲਿਖਾਉਣਾ ਕੀ? ਨਾਂ ਦਿਲ 'ਤੇ ਲਿਖਾਇਆ ਐ
ਵੇ, ਤੈਥੋਂ ਬਿਣਾ ਹੋਰ ਨਾ ਕੋਈ ਸੁਪਣੇ 'ਚ ਆਇਆ ਐ
ਜੋ ਤੇਰੇ ਵੱਲ ਝਾਕੂਗੀ, parade ਕਰਵਾਊਗੀ
ਵੇ, ਓਸੇ time ਤੈਨੂੰ "ਵੀਰਾ, ਵੀਰਾ" ਕਹਿ ਕੇ ਜਾਊਗੀ
(ਵੇ, ਓਸੇ time ਤੈਨੂੰ "ਵੀਰਾ, ਵੀਰਾ" ਕਹਿ ਕੇ ਜਾਊਗੀ)
ਵੇਖਿਆ ਪਿਆਰ, ਗੁੱਸਾ ਵੇਖਿਆ ਨੀ ਨਾਰ ਦਾ
ਤੂੰ ਵੇਖਿਆ ਪਿਆਰ, ਗੁੱਸਾ ਵੇਖਿਆ ਨੀ ਨਾਰ ਦਾ
(ਹਾਏ ਵੇ, ਕਦੇ) ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਏਨਾਂ ਕਰੀਦਾ ਨਿਰਾਦਰ ਨੀ ਪਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ (ਮੁਟਿਆਰ ਦਾ)
(ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ)
ਮਰਾੜ ਕਲ਼ਾਂ ਵਾਲ਼ੀਆ ਵੇ, ਜੇ ਗੱਲ ਮੇਰੇ ਵੱਸ ਹੁੰਦੀ
ਬੇਬੇ ਤੇਰੀ ਹੁਣ ਨੂੰ ਤਾਂ, ਚੰਨਾਂ, ਮੇਰੀ ਸੱਸ ਹੁੰਦੀ
ਹਾਏ, ਮੱਥਾ ਚੁੰਮ ਖੜ੍ਹ ਕੇ ਉਠਾਉਂਦਾ ਮੈਨੂੰ ਤੂੰ ਵੇ
ਹਾਏ, ਸੋਚ marigold ਦੇ ਵਾਂਗੂੰ ਖਿੜੇ ਰੂਹ ਵੇ
(ਸੋਚ marigold ਦੇ ਵਾਂਗੂੰ ਖਿੜੇ ਰੂਹ ਵੇ)
ਹਾਏ, ਰੱਖੂੰਗੀ ਖ਼ਿਆਲ਼ ਪੂਰਾ ਤੇਰੇ ਪਰਿਵਾਰ ਦਾ
ਵੇ, ਰੱਖੂੰਗੀ ਖ਼ਿਆਲ਼ ਪੂਰਾ ਤੇਰੇ ਪਰਿਵਾਰ ਦਾ
(ਹਾਏ ਵੇ, ਕਦੇ) ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ
ਏਨਾਂ ਕਰੀਦਾ ਨਿਰਾਦਰ ਨੀ ਪਿਆਰ ਦਾ
ਹਾਏ ਵੇ, ਕਦੇ ਹਾਲ਼-ਚਾਲ਼ ਪੁੱਛ (ਮੁਟਿਆਰ ਦਾ)
(ਕਦੇ ਹਾਲ਼-ਚਾਲ਼ ਪੁੱਛ ਮੁਟਿਆਰ ਦਾ)
(ਮੁਟਿਆਰ ਦਾ, ਮੁਟਿਆਰ ਦਾ, ਮੁਟਿਆਰ ਦਾ)