Skip to content

Paris Di Jugni

Popularity · Low

YouTube

Searching YouTube...

Lyrics

Où Que Tu Seras J'y Serais Aussi Mon Bonheur C'est Toi ਅੱਲੜ੍ਹ ਜਿਹੀ ਰੰਗਤ ਚੜ੍ਹ ਗਈ ਹੁਣ ਹਰ ਅਰਮਾਨ ਤੇ ਜੁਗਨੀ ਤੇ ਜੁਗਨੀ, ਤੇ ਜੁਗਨੀ ਖੁਸ਼ਬੂ ਦਾ ਡੇਰਾ ਲੱਗੀਆਂ ਦਿਲ ਦੇ ਦਾਲਾਨ ਤੇ ਜੁਗਨੀ ਤੇ ਜੁਗਨੀ, ਤੇ ਜੁਗਨੀ ਰੂਹ ਦੇ ਗੁਲਦਾਨ ਖਿੜੇ ਨੇ ਤੱਕ ਸਾਡੇ ਇਮਾਨ ਤੇ ਉੱਪਰੋਂ ਹਾਂ! ਤੇਰਾ ਇਹਸਾਨ ਅਵੱਲਾ ਇਹ ਆਸ਼ਕ ਨਾਦਾਨ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ੍ਹ ਗਿਆ ਤੱਕ ਇਸ ਜਹਾਨ ਤੇ ਜੁਗਨੀ ਲੱਭਦੀ ਫਿਰਦੌਸ ਨੂੰ ਚਿੜਦੀ ਅੜੀਏ ਤੂੰ France 'ਚ ਫਿਰਦੀ ਹੋ, ਲੱਭਦੀ ਫਿਰਦੌਸ ਨੂੰ ਚਿੜਦੀ ਅੜੀਏ ਤੂੰ France 'ਚ ਫਿਰਦੀ Paris ਵਿੱਚ ਲੱਗੀਆਂ ਰੌਣਕਾਂ ਹੈ ਪੂਰੀ ਸ਼ਾਨ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ੍ਹ ਗਿਆ ਤੱਕ ਇਸ ਜਹਾਨ ਤੇ ਜੁਗਨੀ Où Que Tu Seras J'y Serais Aussi Mon Bonheur C'est Toi Faisons Ce Voyage Ensemble Et Découvrons Ce Paradis Ensemble Où Que Tu Seras J'y Serais Aussi Mon Bonheur C'est Toi ਇਕ ਦਿਨ ਮੈਂ ਨਦੀ ਕਿਨਾਰੇ ਬੈਠਾ ਮੁੜ ਗਾਈਆਂ ਆਈਆਂ ਇਕ ਦਿਨ ਮੈਂ ਤੁਰੀਆਂ ਜਾਵਾ ਬਦਲੀ ਪਰਚਾਈਆਂ ਆਈਆਂ ਪੱਤੀਆਂ 'ਚੋਂ ਛਣ-ਛਣ ਆਉਂਦੀ ਲੱਗਦਾ ਕੋਈ ਗੀਤ ਬਣਾਉਂਦੀ ਹੋ! ਪੱਤੀਆਂ 'ਚੋਂ ਛਣ-ਛਣ ਆਉਂਦੀ ਲੱਗਦਾ ਕੋਈ ਗੀਤ ਬਣਾਉਂਦੀ ਕੁਦਰਤ ਕੁਰਬਾਨ ਹੋ ਗਈ ਇਹ ਤੇਰੀ ਮੁਸਕਾਨ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ੍ਹ ਗਿਆ ਤੱਕ ਇਸ ਜਹਾਨ ਤੇ ਜੁਗਨੀ ਜੁਗਨੀ... ਜੁਗਨੀ Qu'est Ce Que Je Vais To Nommer Je Vais To Nommer L'amour L'amour ਪਾ ਦੇ ਦੋ ਵੇਲ ਬੂਟੀਆਂ ਸੋਚਾਂ ਦੀ ਟਾਹਣੀ ਉੱਤੇ ਕਰਦੇ ਕੁਝ ਮਿਹਰਬਾਨੀਆਂ ਉਮਰਾਂ ਦੇ ਹਾਣੀ ਉੱਤੇ ਜ਼ਿੰਦਗੀ ਵਿੱਚ ਹਰਕਤ ਹੋਵੇ ਖਿਆਲਾਂ ਵਿੱਚ ਬਰਕਤ ਹੋਵੇ ਜ਼ਿੰਦਗੀ ਵਿੱਚ ਹਰਕਤ ਹੋਵੇ ਖਿਆਲਾਂ ਵਿੱਚ ਬਰਕਤ ਹੋਵੇ ਕਰਦੇ ਕੋਈ ਜਾਦੂ-ਟੂਣਾ ਇਸ ਮੰਨ ਸ਼ੈਤਾਨ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ Où Que Tu Seras J'y Serais Aussi Mon Bonheur C'est Toi ਗੁਡ ਵਾਂਗੂ ਮਿੱਠੀਆਂ ਯਾਦਾਂ ਡਰ ਲੱਗਦਾ ਮੁੱਕ ਨਾ ਜਾਵਣ ਸਤਰਾਂ ਨੂੰ ਫੜ ਜੋ ਪੈਣੇ ਤੋਟੇ ਹੁਣ ਟੁੱਕ ਨਾ ਜਾਵਣ ਸੁਫਨੇ ਵਿੱਚ ਹਿਜਰ ਦੇ ਚੀਤੇ ਘੁੰਮਦੇ ਨੇ ਚੁੱਪ-ਚੁਪੀਤੇ ਹੋ! ਸੁਫਨੇ ਵਿੱਚ ਹਿਜਰ ਦੇ ਚੀਤੇ ਘੁੰਮਦੇ ਨੇ ਚੁੱਪ-ਚੁਪੀਤੇ ਦੂਰੀ ਤੋਂ ਦਰ ਲੱਗਦਾ ਏ ਬਣ ਗਈ ਹੁਣ ਜਾਣ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ੍ਹ ਗਿਆ ਤੱਕ ਇਸ ਜਹਾਨ ਤੇ ਜੁਗਨੀ ਖ਼ਾਹਸ਼ ਨੇ ਚਾਹ ਦੀ ਗੱਲ ਤੇ ਵੱਢ ਦਿੱਤੀਆਂ ਦਿੰਦੀਆਂ ਦੇਖੋ ਲਫਜ਼ਾਂ ਨਾਲ ਕਰਣ ਮਜ਼ਾਕਾਂ ਵੈਰਾਂ ਛੰਦ ਬੰਦੀਆਂ ਦੇਖੋ ਜਦ ਫਿਰ Sartaaj ਨੇ ਗਾਈਆਂ ਰੋਸ਼ਨ ਰੰਗੀਨ ਰੁਬਾਈਆਂ ਹਾਏ ਜਦ ਫਿਰ Sartaaj ਨੇ ਗਾਈਆਂ ਰੋਸ਼ਨ ਰੰਗੀਨ ਰੁਬਾਈਆਂ ਸ਼ਾਇਰੀ ਵੀ ਇਕ ਸੁਰ ਹੋ ਕੇ ਤੁਰਦੀ ਤੇਰੀ ਤਾਂਗ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ੍ਹ ਗਿਆ ਤੱਕ ਇਸ ਜਹਾਨ ਤੇ ਜੁਗਨੀ ਲੱਭਦੀ ਫਿਰਦੌਸ ਨੂੰ ਚਿੜਦੀ ਅੜੀਏ ਤੂੰ France 'ਚ ਫਿਰਦੀ Paris ਵਿੱਚ ਲੱਗੀਆਂ ਰੌਣਕਾਂ ਹੈ ਪੂਰੀ ਸ਼ਾਨ ਤੇ ਜੁਗਨੀ Où Que Tu Seras J'y Serais Aussi Mon Bonheur C'est Toi Faisons Ce Voyage Ensemble Et Découvrons Ce Paradis Ensemble Où Que Tu Seras J'y Serais Aussi Mon Bonheur C'est Toi