Skip to content

Santaali (47)

Popularity · Low

YouTube

Searching YouTube...

Lyrics

Yo ,It's your man GD ON THE MIC/47 ਜਦੋਂ ਸੰਤਾਲੀ ਚੱਲੇ, ਚੱਲੇ, ਸੀਧਾ automatic, ਜੱਦ ਮੈਂ step ਕਰਾ’ਨ, gd on the mic, ਔਰ-ਓ-panic, ਹੋਗੇ ਸਾਰੇ, ਬੋਹੋਟ ਓ planning ਕਰਨ ਲੱਗੇ, ਮੈਂ ਭਾਰਤੀਯਾ ਸੈਨਿਕ ਓ, terrorist ਵਾਂਗੂ ਮਰਨ ਲੱਗ ਗੇ ਫੋਨ dnd ਤੇ, ਮੁੰਡਾ ਛ੍ਡ ਤੇ ਜਿਵੇਂ 5th dimension, honorable mention, ਇਥੇ ਕੋਈ ਨੀ ਖਡ਼ਾ ਹੇਗਾ ਮੇਰੇ ਨਾਲ, ਬੁਰਾ ਹਾਲ ਕਾਰਾਂ ਵਰ੍ਸ ਚ ਮੈਂ ਬਵਾਲ ਕਰਾ’ਨ, ਮੇਨੂ ਨੀ ਕੋਈ tension You know what? I ain’t even gotta shit in this part Let me go here Go, ਹੁਣ ਕਰਾ’ਨ ਮੈਂ switch flow, ਖਿਚ ਲੋ ਤਿਆਰੀ ਨਿਕਲੋ ਬਹਿਰ easy ਨਹੀ ਮੇਰੇ ਵਰਗਾ ਲਿਖਣਾ ਮੇਰੀ ਗੱਲ ਲਿਖ ਲੋ, sick dope ਜਿਹੇ words ਉਸੇ ਕਰਦੇ ਨੇ ਮੁੰਡੇ ਮੇਰੇ ਲਯੀ ਫ੍ਯੂਜ਼ ਉਦਾਵਾਂ ਮੈਂ ਤੇਰੀ ਜਿਵੇਂ ਤੇਰੀ light ਗਯੀ ਮੇਰੀ ਵਾਰੀ ਆਗਿ ਕਾਕਾ, ਹੁਣ ਤੇਰੀ flight ਗਯੀ ਜਿਹਨਾ ਪੇਚਾ ਪਾ ਲੇਂਗਾ ਕੋਈ ਚੋਟਤੀ ਮੋਤੀ ਕੀਤੇ ਨਹੀ ਮੈਂ Lightning ਹੈਂ speed, teeth whitening ਹੈਂ , industry Fake shit, ਮੇਨੂ ਤਾਂ ਪਸੰਦ ਹੈਂ ਗਾਨੇ, in my feel, 1 ਦੇ ਅੱਗੇ 7 ਜ਼ੀਰੋ ਚਾਹੀਦੇ ਨੇ ਮੇਨੂ, in my deal, You know what I mean, you know what I mean, Gd in the building, gates ਕਰੋ seal, As I make a bloodbath of these rappers ਤੁੱਸੀ popcorn ਲੈਕੇ ਬੇਹਿਕੇ ਦੇਖੋ ਏ scene, ਜਿਸ ਚ ਅੱਸੀ ਅਈਈਏ, ਓ ਅਲਗ tax bracket ਹੈਂ ਘਰ ਦੀ ਰੋਟੀ ਯਾਰਾ ਲਯੀ, ਹੋਰਾ ਲਯੀ food packet ਹੈਂ, ਲੋ ਮਿਠਾ ਖਾਓ, ਨਾ ਏਹ੍ਨਾ, ਨਾ ਏਹ੍ਨਾ ਮਿਠਾ ਪਾਓ, ਗੱਲ ਤੇ ਸਿਧਾ ਆਓ