LIFE GOES ON
Popularity · Low
YouTube
Searching YouTube...
Lyrics
Yeah!! Yeah!! SMG
Bunt ਉੱਤੇ blunt ਬਲੇ ਜਮਾ ਹੋਸ਼ ਨੈ
ਖਾਦੀ ਆ ਸਵੇਰ ਦੀ ਕਿਸੇ ਨਾ ਰੋਸ ਨੈ
ਤੂੰ stud ਤੇਰੇ ਘਰੇ ਮੇਰੇ ਮੂਰੇ ਕੋਜ ਨੈ
ਨੀ ਮ ਹੱਸਣੀ ਲੁਟੇਰਾ ਕੋਈ ਦਿਲਾ ਦਾ ਚੋਰ ਨੈ
Bunt ਉੱਤੇ blunt ਬਲੇ ਜਮਾ ਹੋਸ਼ ਨੈ
ਖਾਦੀ ਆ ਸਵੇਰ ਦੀ ਕਿਸੇ ਨਾ ਰੋਸ ਨੈ
ਤੂੰ stud ਤੇਰੇ ਘਰੇ ਮੇਰੇ ਮੂਰੇ ਕੋਜ ਨੈ
ਨੀ ਮ ਹੱਸਣੀ ਲੁਟੇਰਾ ਕੋਈ ਦਿਲਾ ਦਾ ਚੋਰ ਨੈ
ਮੇਰੀ vibe ਨ ਮਾਰ
ਰਕਾਨੇ ਮੇਰੀ vibe ਨ ਮਾਰ
ਬੇਝਾ ਬਹੁਤਾ ਗਿਆਨ ਨ ਝਾੜ
ਨੀ ਫੜ cash ਕਰ ਐਸ਼ ਬਿੱਲੋ ਹੋ ਫਰਾਰ
ਤੇਰੇ ਪੱਲੇ ਨੀ ਪੈਣੀ ਲਿਖਤ ਐਨੀ hard ਯਾਰ ਦੀ
ਨਾਰ ਸੀ ਬਾਹਰ ਦੀ ਤੇ parking ਲੱਗੀ car ਸੀ
ਸ਼ੀਸ਼ੇ ਥੱਲੇ ਤੇ ਗੋਲੀਆਂ ਦੀ ਬਰਸਾਤ ਪਈ
ਜੱਟ ਹੱਥ ਨੀ ਲੱਗਣਾ ਤੁੱਟ ਜਾਨੀ ਆ ਆਸ ਵੀ
ਜੱਟ ਨੀ ਹੋਣਾ fold ਵੀ ਕਿਸੇ ਤੋ ਪੱਟਿਆ ਜਾਣਾ ਨ ਵਲ ਵੀ
ਕਾਣੀ ਮੇਰੀ ਚ ਕੋਈ ਪੱਕੀ ਨਾਰ ਨੀ
Barque ਤੇ halbut ਆ ਚੜਦੀ
Lap ਤੇ ਬੈਠੀ Barbie neat ਖਿੱਚੇ Bacardi
BAGGH-E ਕਦੇ watt billo flow ਉੱਤੇ flow
ਕਾਲੀ ਕਾਲੀ ਬੀਬਾ ਸ਼ਕਦਾ ਤੇ face ਕਰੇ glow
Ride ਦਵੇ ਮੁੰਡਾ ਲੰਮੀ mind ਕਰੀ ਜਾਵੇ blow
ਬੈਦਾ free ਨ money tree ਨੂੰ ਕਰੀ ਜਾਂਦਾ grow
Paisa ਨਸ਼ਾ ਨਾਰ ਸਭ ਇਕ ਤੋਂ ਇਕ
Straight up ਜੱਟ ਗੱਲ ਕਰੇ ਸਿੱਧੀ face to face
ਯਾਰ ਕਰੇ fly high ਦੂਰੋਂ ਖੜਕੇ ਵੇਖ
ਹਿੱਕਾ ਨੂੰ ਪਢਦੇ ਆ sand ਰੱਖਕੇ 101
ਮੇਰੇ ਤੋਂ ਤੋ ਆਸ ਨ ਰੱਖ ਤੂੰ ਬਲੀ ਦੂਰ ਦੀ
ਭਲ ਖਰੇ ਜੇ ਮਾਲ ਦੀ ਉਡੀਕ ਨ ਕੋਈ ਹੋਰ ਦੀ
Main man ਆ ਜੱਟ backbone ਸਾਰੇ hood ਦੀ
ਮੇਰੇ ਨਜ਼ਾਰੇ ਨਿੱਤ ਦੇ ਤੇਰੀ ਕਟੋ ਆ ਦੁੱਖਦੀ
ਹੌਲੀ ਹੌਲੀ ਨੀ ਹੱਲਾ ਇੱਕੋ ਵਾਰੀ ਮਾਰੇ ਜੱਟ
ਟਵੇ ਟਵੇ ਨਾਲ ਹੀ ਪਟਦੇ ਬਿੱਲੋ ਡੱਟ
ਸਾਮਾਨ ਕੋਲ ਵੱਧੂ ਪਰ ਦਿਨ ਕੋਲੇ ਕੱਟ
ਤੇਰਾ ਵੈਦ ਵੀ ਹੈਰਾਨ ਹੋਜੂ ਦਾਣੀ ਏਸੀ ਸੱਟ
FARMAAN ਸੁਣ ਨਾਂ
ਕਾਂਡ ਮੁੱਕੇ ਓਸੇ ਥਾਂ
Threat ਦਿੰਦੇ ਨੈ ਓ ਜੱਟ
ਬਸ ਦਵੇ ਸਿੱਧੀ ਬਾਂਹ
Bunt ਉੱਤੇ blunt ਬਲੇ ਜਮਾ ਹੋਸ਼ ਨੈ
ਖਾਦੀ ਆ ਸਵੇਰ ਦੀ ਕਿਸੇ ਨਾ ਰੋਸ ਨੈ
ਤੂੰ stud ਤੇਰੇ ਘਰੇ ਮੇਰੇ ਮੂਰੇ ਕੋਜ ਨੈ
ਨੀ ਮ ਹੱਸਣੀ ਲੁਟੇਰਾ ਕੋਈ ਦਿਲਾ ਦਾ ਚੋਰ ਨੈ
ਤੇਰੀ ਗੱਡ ਤੋ ਮਾਂਗਾ ਸਾਮਾਨ dashboard ਚ
ਅੱਖ ਆ ਲਾਲ ਨੀ ਸ਼ਿਕਾਰ ਲੱਭੇ Tomford ਚੋ
ਜੱਟ ਨੇ ਮਿੱਠੇ ਜੋ ਮਕਾਮ ਵੱਡੇ Billboard ਤੋਂ
ਮੁੱਢ ਤੋਂ ਯਾਰ ਤੇਰਾ ਦੂਰ ਰਹਿਦਾ show off ਤੋਂ
ਮੈਨੂੰ ਨੀ ਆਉਂਦੀਆਂ ਚਲਾਕੀਆਂ ਦੁਨੀਆਂ ਕੋਲੋਂ ਦੂਰ ਹਾਂ
Mood ਚ ਲਾਣ ਚੁੱਕਦਾ ਆਪ ਚ ਮਸ਼ਰੂਫ ਹਾਂ
ਸੁੱਟਦੇ ਗੀਤ ਤੇ ਗੀਤ ਕਾਲੀ ਦੇ ਹੀ ਕਸੂਰ ਆ
ਨਿਰਣੇ ਕਲਜੇ dose ਦੁੱਖ ਤਾਈਂ ਤੇ ਦੂਰ ਆ
ਤੁੱਟਦੀ ego money ਤੇ ਮੈ ਕਈਆਂ ਦੀ ਆ ਪੰਨੀ
ਹਾਲਾਤ ਸੀ ਬਦ ਪਰ ਓਦੀ ਇਕ ਵੀ ਨ ਚੱਲੀ
Hustla ਕੀਤੀਆਂ ਕਹਿੰਦੇ ਕ਼ਿਸਮਤ ਚੱਲੀ
ਥਾਂ ਸੁੱਕਦੇ ਲੋਕੀ ਜੋ ਅਸੀਂ ਜੋੜਾ ਸਿਰੋਂ ਮੱਲੀ
ਰਾਹ ਸੀ hard ਪਰ ਅਸੀਂ ਪਾਰ ਹੋਏ
ਬਥੇਰੀ ਵਾਰ ਯਾਰਾਂ ਇਨਕਾਰ ਹੋਏ
ਜਿਵੇਂ ਜਿਵੇਂ drop track ਬੀਬਾ ਚਾਰ ਹੋਏ
ਦੁਨੀਆਂ ਦੇ ਸਿਰ ਤੇ ਨਸ਼ੇ ਵਾਂਗ ਸਵਾਰ ਹੋਏ