Skip to content
Lyric
Dive
Public playlists
My playlists
Search
Sign in
Haule Haule
Jubin Nautiyal
,
Rochak Kohli
,
Gurpreet Saini
Popularity · Low
+
Original
0
0
YouTube
Searching YouTube...
Lyrics
Original
Translation
Bilingual
ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ, ਮੈਂ ਕੱਲਾ, ਸਾਜਨਾ, ਸਾਜਨਾ
ਹੋ, ਖ਼੍ਵਾਬ ਮੇਰਾ ਟੁੱਟਿਆ, ਜਦ ਯਾਰ ਮੇਰਾ ਰੁੱਸਿਆ
दिल में तू ही तू है मेरे, चाहे बोल मैं ना सकेया
हो, रात का सूनापन है क़िस्मतों में मेरे
"कब आएगा तू, यारा?", पूछें मेरी भीगी अखियाँ
पूछें मेरी भीगी अखियाँ
ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
Hmm, ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ, ਮੈਂ ਕੱਲਾ, ਸਾਜਨਾ, ਸਾਜਨਾ
ਤਾਰਿਆਂ ਨੂੰ ਪੁੱਛਦਾ ਮੈਂ ਤੇਰੇ ਘਰ ਦਾ ਰਸਤਾ
ਐਨੀ ਦੂਰ ਨਾ ਜਾਵੀਂ ਕਿ ਰਹਿ ਜਾਊਂ ਮੈਂ ਤਰਸਤਾ
जब-जब याद किया तुझको, मैंने कहकशों से माँगा
ਮੈਂ ਚਾਹੇ ਉਮਰਾਂ ਰੋਵਾਂ, ਮੇਰਾ ਯਾਰ ਰਹੇ ਹੱਸਦਾ
ਮੇਰਾ ਯਾਰ ਰਹੇ ਹੱਸਦਾ
ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ, ਮੈਂ ਕੱਲਾ, ਸਾਜਨਾ
ਸਾਜਨਾ, ਸਾਜਨਾ
ਸਾਜਨਾ, ਸਾਜਨਾ