Skip to content
Lyric
Dive
Public playlists
My playlists
Search
Sign in
Bazaar
Afsana Khan (RiskyjaTT.CoM)
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਕੀ ਮਿਲਿਆ ਮੈਨੂੰ ਰਵਾ ਕੇ? ਕੀ ਮਿਲਿਆ ਮੈਨੂੰ ਗਵਾ ਕੇ?
ਪਛਤਾਉਨੀਆਂ ਤੈਨੂੰ ਚਾਹ ਕੇ, ਤੇਰੇ ਨਾਲ ਮੋਹੱਬਤਾਂ ਪਾ ਕੇ
ਕੀ ਮਿਲਿਆ ਮੈਨੂੰ ਰਵਾ ਕੇ? ਕੀ ਮਿਲਿਆ ਮੈਨੂੰ ਗਵਾ ਕੇ?
ਪਛਤਾਉਨੀਆਂ ਤੈਨੂੰ ਚਾਹ ਕੇ, ਤੇਰੇ ਨਾਲ ਮੋਹੱਬਤਾਂ ਪਾ ਕੇ
ਤੂੰ ਮੈਨੂੰ ਵਰਤ ਕੇ ਸੁੱਟਿਆ
ਉਹ ਦਿਲ ਬੇਕਾਰ ਕਿੱਥੇ ਆ?
ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਹੋ, ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ
ਹੋ, ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਹੋ, ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ
(ਵਪਾਰ ਕਿੱਥੇ ਆ)
(Haha!) ਹਾਸੇ ਵੀ ਗਏ, ਖੁਸ਼ੀਆਂ ਵੀ ਗਈਆਂ
ਲੁੱਟ ਲਿਆ ਮੇਰੇ ਚਾਹਵਾਂ ਨੂੰ
ਤੇਰੇ ਨਾਲ ਕਾਹਦਾ ਮੈਂ ਗਿਲਾ ਵੇ ਕਰਾਂ?
ਬੇਸ਼ਰਮਾਂ, ਬੇਪਰਵਾਹ ਤੂੰ
ਅੱਜ ਰੂਹ ਦਾ ਸੌਦਾ ਕਰ ਆਇਆ
ਕੱਲ੍ਹ ਵੇਚੇਗਾ ਸਾਹ ਮੇਰੇ ਤੂੰ
ਤੇਰੇ ਨਾਲ ਕਾਹਦਾ ਮੈਂ ਗਿਲਾ ਵੇ ਕਰਾਂ?
ਬੇਸ਼ਰਮਾਂ, ਬੇਪਰਵਾਹ ਤੂੰ
ਬੇਸ਼ਰਮਾਂ, ਬੇਪਰਵਾਹ ਤੂੰ
ਹਾਏ, ਐਦਾਂ ਦਾ ਹੁੰਦਾ ਏ
ਦੱਸ ਮੈਨੂੰ ਕਾਰੋਬਾਰ ਕਿੱਥੇ ਆ
ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਹੋ, ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ
ਹੋ, ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਹੋ, ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ
(ਵਪਾਰ ਕਿੱਥੇ ਆ)
ਫ਼ੁੱਲਾਂ ਨੂੰ ਛੱਡ, ਕੰਡੇ ਵੀ ਨਹੀਂ, ਪੈਰਾਂ ਨੂੰ ਦਿੱਤੇ ਕੱਚ ਕਿਉਂ?
ਝੂਠੇ ਨੂੰ ਇੱਥੇ ਵਫ਼ਾਦਾਰੀਆਂ, ਵਿਕਦਾ ਪਿਆ ਏ ਸੱਚ ਕਿਉਂ?
हाय, दिल मेरा समझे ना अभी
ਤੇਰੇ ਲਈ ਮੱਚ ਰਿਹਾ ਦੱਸ ਕਿਉਂ
ਝੂਠੇ ਨੂੰ ਇੱਥੇ ਵਫ਼ਾਦਾਰੀਆਂ, ਵਿਕਦਾ ਪਿਆ ਏ ਸੱਚ ਕਿਉਂ?
ਹਾਏ, ਵਿਕਦਾ ਪਿਆ ਸੱਚ ਕਿਉਂ?
ਤੂੰ ਸਾਨੂੰ ਛੱਡ
ਜੋ ਨਵੇਂ ਬਣਾਏ ਉਹ ਯਾਰ ਕਿੱਥੇ ਆ?
ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਹੋ, ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ
ਹੋ, ਜਿੱਥੇ ਜਾ ਕੇ ਤੂੰ ਵਿਕਿਆ ਉਹ ਬਜ਼ਾਰ ਕਿੱਥੇ ਆ?
ਮੇਰੇ ਜਜ਼ਬਾਤਾਂ ਦਾ ਹੋਇਆ ਦੱਸਦੇ ਵਪਾਰ ਕਿੱਥੇ ਆ