Jhalle
Popularity · Low
YouTube
Searching YouTube...
Lyrics
ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ
ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ
ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ
ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ
Single ਸੀ ਮੈਂ, ਤੂੰ ਵੀ ਕੱਲੀ ਮਿਲ ਗਈ
Single ਸੀ ਮੈਂ, ਤੂੰ ਵੀ ਕੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਬਹੁਤਿਆਂ ਸਿਆਣਿਆਂ ਨੂੰ ਰੜਕੂ
ਕੰਮਲੇਆਂ ਦਾ ਕੰਮਲਾ ਪਿਆਰ ਨੀ
ਕੰਮਲੇਆਂ ਦਾ ਕੰਮਲਾ ਪਿਆਰ ਨੀ
ਮੈਂ ਤਾਂ ਧਰਤੀ ਨੂੰ ਪੈਰਾ ਥੱਲੋਂ ਕੱਢ ਦੂੰ
ਜੇ ਆਇਆ ਕੋਈ ਸਾਡੇ ਵਿਚਕਾਰ ਨੀ
ਜੇ ਆਇਆ ਕੋਈ ਸਾਡੇ ਵਿਚਕਾਰ ਨੀ
Family ਦੀ ਕਰਕੇ ਤਸੱਲੀ ਮਿਲ ਗਈ
Family ਦੀ ਕਰਕੇ ਤਸੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਸੜਦਿਆ ਨੂੰ ਸੜ੍ਹੀ ਜਾਂਦੇ
ਗੱਲਾਂ ਨੈਣਾ ਥਾਂਇਂ ਕਰੀ ਜਾਂਦੇ
(ਗੱਲਾਂ ਨੈਣਾ ਥਾਂਇਂ ਕਰੀ ਜਾਂਦੇ)
ਬਹੁਤ ਫ਼ਿਕਰਾਂ ਦੀ ਅਸੀਂ ਨੂ ਕੋਈ ਲੋੜ ਨਾ
ਸ਼ਾਮ ਹੌਲੀ-ਹੌਲੀ ਢਲੀ ਜਾਂਦੇ
ਥੋੜੀ ਜਿਹੀ ਉਝ ਤਾਂ ਅਵੱਲੀ ਮਿਲ ਗਈ
ਥੋੜੀ ਜਿਹੀ ਉਝ ਤਾਂ ਅਵੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਚੰਨ ਤੇ plot ਇੱਕ ਲੈ ਦਉ
ਇੱਕ ਸਵਰਗਾਂ ਚ island book ਕਰ ਲਉ
ਕੰਨ ਖੋਲ ਸੁਣ ਲਾ ਤੂੰ ਮੇਰੀ ਅੱਲ੍ਹੜੇ
ਵਿਆਹ ਤੋਂ ਬਾਅਦ ਰੋਟੀ ਆਪੇ cook ਕਰ ਲਉ
ਵਿਆਹ ਤੋਂ ਬਾਅਦ ਰੋਟੀ ਆਪੇ cook ਕਰ ਲਉ
ਸਾਰਿਆਂ ਨੂੰ ਪਉਂਦੀ ਤਰਥੱਲੀ ਮਿਲ ਗਈ
ਸਾਰਿਆਂ ਨੂੰ ਪਉਂਦੀ ਤਰਥੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲ ਗਈ