Skip to content
Lyric
Dive
Public playlists
My playlists
Search
Sign in
Pachtaoge
Asees Kaur
,
B Praak
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ओ, मुझे छोड़कर जो तुम जाओगे
जो तुम जाओगे, जो तुम जाओगे
ओ, मुझे छोड़कर जो तुम जाओगे
बड़ा पछताओगे, बड़ा पछताओगे
ਸੁੰਨੀਆਂ-ਸੁੰਨੀਆਂ ਗਲੀਆਂ ਦੇ ਵਿੱਚ ਰੋਲ ਨਾ ਦੇਵੀਂ
ਬੂਹੇ ਕਿਸੇ ਹੋਰ ਲਈ ਤੂੰ ਖੋਲ੍ਹ ਨਾ ਦੇਵੀਂ
ਸ਼ਾਇਰ Jaani ਨੂੰ ਜੇ ਰੁਲਾਓਗੇ
बड़ा पछताओगे, बड़ा पछताओगे
ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ?
"ਜਾਨ, ਜਾਨ" ਕੀਹਨੂੰ ਪੁਕਾਰਾਂਗੇ ਕਿਵੇਂ?
ਕਰੋਗੇ, ਜੇ ਕਰੋਗੇ, ਜੇ ਦਗਾ ਕਰੋਗੇ
ਸਾਡੇ ਵਾਲੀ ਮੌਤ ਤੁਸੀ ਵੀ ਤੇ ਮਰੋਗੇ
ਅੱਲਾਹ ਵੇਖਦੈ, ਜ਼ੁਲਮ ਕਮਾਓਗੇ
बड़ा पछताओगे, बड़ा पछताओगे
मुझे छोड़कर जो तुम जाओगे
बड़ा पछताओगे, बड़ा पछताओगे
मुझसे जो नज़रें चुराने लगे हो
लगता है कोई और गली जाने लगे हो
ख़ाब जो देखे दोनों ने मिल के
धीरे-धीरे तुम दफ़नाने लगे हो
ਕਰਨਾ ਤੂੰ ਹੋਰ ਬਰਬਾਦ ਛੱਡਦੇ
ਰੋਂਦਿਆਂ ਦਾ ਲੈਣਾ ਸਵਾਦ ਛੱਡਦੇ
ਜੇ ਸਾਨੂੰ ਪਿਆਰ ਲਈ ਐਨਾ ਤਰਸਾਓਗੇ
बड़ा पछताओगे, बड़ा पछताओगे
मुझे छोड़कर जो तुम जाओगे
बड़ा पछताओगे, बड़ा पछताओगे
ओ, मुझे छोड़कर जो तुम जाओगे
जो तुम जाओगे, जो तुम जाओगे
ओ, मुझे छोड़कर जो तुम जाओगे
बड़ा पछताओगे, बड़ा पछताओगे