Skip to content
Lyric
Dive
Public playlists
My playlists
Search
Sign in
U-n-I
Veronica Mehta; Juggy D.
Popularity · Low
+
Scots · Original
0
0
YouTube
Searching YouTube...
Lyrics
Original
Translation
Bilingual
हम-तुम
हम-तुम
हम-तुम
हम-तुम
Hanging with the girls at the weekend
Tryna have a laugh and a good time
Why you calling me and stressing?
ਕਿਉਂਕਿ ਤੈਨੂੰ ਪਿਆਰ ਕਰਨਾ
When you're with your boys and you're out
You don't wanna know me, that's right
Now you're saying let's talk about
What's happening with you and I
ਮੁੰਡਿਆਂ ਨੇ ਕੱਠੇ ਹੋਕੇ ਬਾਹਰ ਜਾਣਾ
ਕੁੜੀਆਂ ਨੇ ਕੱਠੇ ਬਹਿ ਕੇ ਗੱਲਾਂ ਕਰਨੀਆਂ
That is just the way it goes
ਤੇਰੀ-ਮੇਰੀ ਕਿੱਦਾਂ ਬਣਨੀ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without (हम-तुम)
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about (हम-तुम?)
Ho-oh (हम-तुम)
Ho-oh (हम-तुम)
Ho-oh (हम-तुम)
What do we do about (हम-तुम?)
Ho-oh (हम-तुम)
Ho-oh (हम-तुम)
Ho-oh (हम-तुम)
What do we do about (हम-तुम?)
ਸਾਰਾ ਦਿਨ ਓਹੀ ਗੱਲਾਂ
ਜਦ ਮੈਂ ਤੇਰੇ ਕੋਲ਼ ਨਾ ਹੋਵਾਂ
ਕਿੱਥੇ ਕੀਹਦੇ ਨਾਲ਼ ਸੀ ਤੂੰ ਵੇ?
Maybe I'm in love with you
ਜੇ ਤੂੰ ਮੈਨੂੰ ਪਿਆਰ ਹੈ ਕਰਦੀ
ਪਹਿਲਾਂ ਤੂੰ ਕਿਉਂ ਨਹੀਂ ਦੱਸਿਆ?
ਐਵੇਂ ਮੇਰੇ ਨਾਲ਼ ਹੈ ਲੜਦੀ
ਆ, ਮੇਰੇ ਪਾਸ ਆਜਾ ਨਾ
ਮੁੰਡਿਆਂ ਨੇ ਕੱਠੇ ਹੋਕੇ ਬਾਹਰ ਜਾਣਾ
ਕੁੜੀਆਂ ਨੇ ਕੱਠੇ ਬਹਿ ਕੇ ਗੱਲਾਂ ਕਰਨੀਆਂ
That is just the way it goes
ਤੇਰੀ-ਮੇਰੀ ਕਿੱਦਾਂ ਬਣਨੀ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without (हम-तुम)
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about (हम-तुम?)
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without (हम-तुम)
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about (हम-तुम?)
Ho-oh (हम-तुम)
Ho-oh (हम-तुम)
Ho-oh (हम-तुम)
What do we do about (हम-तुम?)
Ho-oh (हम-तुम)
Ho-oh (हम-तुम)
Ho-oh (हम-तुम)
What do we do about (हम-तुम?)
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without (हम-तुम)
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about (हम-तुम?)
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without (हम-तुम)
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about (हम-तुम?)
What do we do about (हम-तुम?)
Ho-oh
Ho-oh
Ho-oh
Ho-oh
Ho-oh
Ho-oh
What do we do about (हम-तुम?)