Skip to content
Lyric
Dive
Public playlists
My playlists
Search
Sign in
Attt Karti
Jassie Gill
Popularity · High
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਮੁੰਡਾ ਚਿਹਰਿਆਂ ਤੋਂ ਪੜ੍ਹਦਾ ਸਵਾਲ
ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ
ਓ, ਮੁੰਡਾ ਫ਼ਿਰਦਾ ਐ ਵੈਰ ਕਮਾਉਂਦਾ
ਕੁੜੀ ਅੱਖਾਂ ਨਾਲ ਰਾੜ ਦਿੰਦੀ ਆ
ਮੁੰਡਾ ਚਿਹਰਿਆਂ ਤੋਂ ਪੜ੍ਹਦਾ ਸਵਾਲ
ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ
ਫ਼ਿਰਦਾ ਐ ਵੈਰ ਕਮਾਉਂਦਾ
ਕੁੜੀ ਅੱਖਾਂ ਨਾਲ ਰਾੜ ਦਿੰਦੀ ਆ
ਗੱਡੀ ਚੱਕਵੀਂ ਆ ਘਰੇ ਰੱਖਦਾ ਐ ਘੋੜੀਆਂ
ਓ, ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਓਹ ਟੇਢੇ ਆਸ਼ਕਾਂ ਨੂੰ ਸਿੱਧੇ ਕਰਦੀ ਤੇ ਯਾਰ ਟੇਢੀ ਪੱਗ ਬੰਨਦਾ
ਹੁੰਦਾ college ਦੇ ਵੈਲੀਆਂ ਦਾ ਆਸਰਾ ਜੋ ਹੁੰਦਾ ਐ stain gun ਦਾ
ਓਹ ਟੇਢੇ ਆਸ਼ਕਾਂ ਨੂੰ ਸਿੱਧੇ ਕਰਦੀ ਤੇ ਯਾਰ ਟੇਢੀ ਪੱਗ ਬੰਨਦਾ
College ਦੇ ਵੈਲੀਆਂ ਦਾ ਆਸਰਾ ਜੋ ਹੁੰਦਾ ਐ stain gun ਦਾ (stain gun ਦਾ)
ਓ, ਚੰਨਾ ਰੱਖਦਾ ਬਣਾਕੇ ਯਾਰਾਂ ਨਾਲ ਜੋੜੀਆਂ
ਓ, ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਓਹ ਸੂਰਜਾਂ ਦੇ ਵਾਂਗ ਲਾਲੀ ਫੜ੍ਹਗੀ ਤੇ ਮੁੰਡਾ ਨਿੱਰਾ ਰੌਂਦ ਵਰਗਾ
ਕੁੜੀ ਕਰੇ Kashmir ਵਾਂਗੂੰ ਕਬਜੇ
ਓ, ਧਰਤੀ ਦੀ ਹੋਂਦ ਵਰਗਾ
ਓਹ ਸੂਰਜਾਂ ਦੇ ਵਾਂਗ ਲਾਲੀ ਫੜ੍ਹਗੀ ਤੇ ਮੁੰਡਾ ਨਿੱਰਾ ਰੌਂਦ ਵਰਗਾ
ਕਰੇ Kashmir ਵਾਂਗੂੰ ਕਬਜੇ
ਓ, ਧਰਤੀ ਦੀ ਹੋਂਦ ਵਰਗਾ
ਕਰੇ ਫ਼ੈਸਲੇ ਅਟੱਲ ਨਾਲ਼ੇ ਗੱਲਾਂ ਕੌਰੀਆਂ
ਓ, ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਬਿੱਲੀ ਅੱਖ ਪਿੱਛੇ ਵੈਲਪੁਣੇ ਖੱਟਦਾ
ਤੇ ਕੁੜੀ ਓਹਦੀ ਜਾਨ ਬਨ ਗਈ
ਓ, ਪਹਿਲਾਂ ਕਿਹੜਾ ਹਨੇਰੀਆਂ ਤੋਂ ਘੱਟ ਸੀ
ਓ, ਹੁਣ ਤਾਂ ਤਫ਼ਾਨ ਬਨ ਗਈ
ਬਿੱਲੀ ਅੱਖ ਪਿੱਛੇ ਵੈਲਪੁਣੇ ਖੱਟਦਾ
ਤੇ ਕੁੜੀ ਓਹਦੀ ਜਾਨ ਬਨ ਗਈ
ਓ, ਪਹਿਲਾਂ ਕਿਹੜਾ ਹਨੇਰੀਆਂ ਤੋਂ ਘੱਟ ਸੀ
ਓ, ਹੁਣ ਤਾਂ ਤਫ਼ਾਨ ਬਨ ਗਈ
ਓ, ਰੱਬ ਘਰੋਂ ਹੀ ਬਣਾ ਕੇ ਭੇਜਦਾ ਐ ਜੋੜੀਆਂ
ਓ, ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ