Skip to content
Lyric
Dive
Public playlists
My playlists
Search
Sign in
Dil Mangda
Gippy Grewal
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜਿਹਨੂੰ ਖੜ੍ਹਦੀ ਮੰਢੀਰ ਕਿੱਥੇ ਦੂਰੀ ਛੱਡ ਕੇ
ਕਰਦਾ smile-ਆਂ ਤੈਨੂੰ ਘੂਰੀ ਛੱਡ ਕੇ
ਤੇਰੇ ਪਿੱਛੇ ਆਇਆ ਦੁਨੀਆ ਉਹ ਪੂਰੀ ਛੱਡ ਕੇ
ਪੂਰੀ ਦੁਨੀਆ ਨੂੰ ਛੱਡ ਕੇ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹੋ, ਸੁਣਦਾ romantic ਜਿਹੇ ਗੀਤ ਨੀ
ਜਿਹੜਾ ਕਦੇ ਪਿਆਰ ਨਾ' ਨਾ ਬੋਲਿਆ
ਧਰਤੀ ਹਿਲਾਉਣ ਵਾਲ਼ਾ ਗੱਭਰੂ
ਤੇਰੀ ਅੱਖ ਅੱਗੇ ਫਿਰਦਾ ਆ ਡੋਲਿਆ
ਜਿਹੜਾ ਪੱਚੀਆਂ ਪਿੰਡਾਂ ਦਾ ਕਰੇ ਕੱਠ, ਬੱਲੀਏ
ਰਾਣੀ ਅੱਖ ਨੇ ਕਰਾ 'ਤੇ ਖੜੇ ਹੱਥ, ਬੱਲੀਏ
ਸੁੱਤਾ ਨਈਓਂ, ਦਿਣ ਹੋਗੇ ਅੱਥ, ਬੱਲੀਏ
ਤੇਰੀਆਂ ਪੈੜਾਂ ਹੀ ਨੱਭਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹੋ, ਅੱਖ ਤੇਰੀ ਮੋਟੀ ਦਾ
Fan ਹੋ ਗਿਆ ਨਾਰੇ
ਨੀ ਗੱਭਰੂ ਚੋਟੀ ਦਾ
ਨਾਂ Gippy ਐ ਮੁਟਿਆਰੇ
ਨੀ ਗੱਭਰੂ ਚੋਟੀ ਦਾ
ਜੇ ਤੇਰੀ ਮੇਰੀ ਜੋੜੀ ਕਿਤੇ ਬਣ ਗਈ
ਕ਼ਿੱਸਾ ਬਣ ਜੂਗਾ ਦੇਖੀਂ ਤੂੰ ਕਮਾਲ ਦਾ
ਸਾਡੇ ਪੰਜ ਫੁੱਟੀ ਤਲਵਾਰੇ ਨੀ
ਮੁੰਡਾ ਪੱਟਿਆ ਤੂੰ ਡਕੂਏ ਦੇ ਨਾਲ਼ ਦਾ
ਕਾਲ਼ੇ ਬੱਦਲਾਂ 'ਤੇ rain ਦੀ ਪ੍ਰੀਤ ਵਰਗਾ
ਗੌਰੀ ਧੌਣ ਉੱਤੇ ਸੋਨੇ ਦੇ ਤਵੀਤ ਵਰਗਾ
Happy Raikoti ਦੇ ਨੀ ਗੀਤ ਵਰਗਾ
ਖੰਗ ਤੇਰੀ ਵਿੱਚ ਖੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ
ਹਾਏ ਨੀ, ਤੇਰਾ ਦਿਲ ਮੰਗਦੈ