Skip to content

Gora Gora Rang - Reprise

Imran Khan
Popularity · Low

YouTube

Searching YouTube...

Lyrics

ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ ਰਾਹ ਜਾਂਦੇ ਰਾਹੀਆਂ ਦਾ ਲੁਟ ਲੈਂਦਾ ਦਿਲ ਨੀ ਤੇਰੇ ਲਈ ਤਾ ਛੱਡਿਆ ਮੈ ਜੱਗ ਸਾਰਾ ਸੋਹਣੀਏ ਹੰਸ ਕੇ ਤੂ ਬੋਲ ਕਦੇ ਪ੍ਯਾਰ ਨਾਲ ਮੈਨੂੰ ਤੇਰਾ ਰੁਸਨਾ ਦਿਲ ਨੂ ਸਤਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ ਰਾਹ ਜਾਂਦੇ ਰਾਹੀਆਂ ਦਾ ਲੁਟ ਲੈਂਦਾ ਦਿਲ ਨੀ ਤੇਰੇ ਲਈ ਤਾ ਛੱਡਿਆ ਮੈ ਜੱਗ ਸਾਰਾ ਸੋਹਣੀਏ ਹੰਸ ਕੇ ਤੂ ਬੋਲ ਕਦੇ ਪ੍ਯਾਰ ਨਾਲ ਮੈਨੂੰ ਤੇਰਾ ਰੁਸਨਾ ਦਿਲ ਨੂ ਸਤਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਸਾਰੀ ਸਾਰੀ ਰਾਤ ਜਾਗਾ ਨੀਂਦ ਮੈਨੂ ਅਉਂਦੀ ਨਾ ਦਿਲ ਮੇਰਾ ਲਗਦਾ ਨਾ ਅੱਖ ਮੇਰੀ ਸੌਂਦੀ ਨਾ ਤੇਰੀ ਯਾਦ ਬੜਾ ਤੜਫਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ ਰਾਹ ਜਾਂਦੇ ਰਾਹੀਆਂ ਦਾ ਲੁਟ ਲੈਂਦਾ ਦਿਲ ਨੀ ਤੇਰੇ ਲਈ ਤਾ ਛੱਡਿਆ ਮੈ ਜੱਗ ਸਾਰਾ ਸੋਹਣੀਏ ਹੰਸ ਕੇ ਤੂ ਬੋਲ ਕਦੇ ਪ੍ਯਾਰ ਨਾਲ ਮੈਨੂੰ ਤੇਰਾ ਰੁਸਨਾ ਦਿਲ ਨੂ ਸਤਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਤੇਰੇ ਬਾਜੋ ਰਹਿਣਾ ਹੁਣ ਹੋਇਆ ਏ ਮੁਹਾਲ ਨੀ ਆਪਣੇ ਦੀਵਾਨੇ ਦਾ ਤੂ ਕਰਲੇ ਖ਼ਿਆਲ ਨੀ ਤੇਰੀ ਅੱਖ ਬੜੇ ਨਖਰੇ ਵਿਖਾਵੇ ਸਾਨੂ ਜਿਓਂਦਿਆਂ ਨੂੰ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ ਰਾਹ ਜਾਂਦੇ ਰਾਹੀਆਂ ਦਾ ਲੁਟ ਲੈਂਦਾ ਦਿਲ ਨੀ ਤੇਰੇ ਲਈ ਤਾ ਛੱਡਿਆ ਮੈ ਜੱਗ ਸਾਰਾ ਸੋਹਣੀਏ ਹੰਸ ਕੇ ਤੂ ਬੋਲ ਕਦੇ ਪ੍ਯਾਰ ਨਾਲ ਮੈਨੂੰ ਤੇਰਾ ਰੁਸਨਾ ਦਿਲ ਨੂ ਸਤਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ ਰਾਹ ਜਾਂਦੇ ਰਾਹੀਆਂ ਦਾ ਲੁਟ ਲੈਂਦਾ ਦਿਲ ਨੀ ਤੇਰੇ ਲਈ ਤਾ ਛੱਡਿਆ ਮੈ ਜੱਗ ਸਾਰਾ ਸੋਹਣੀਏ ਹੰਸ ਕੇ ਤੂ ਬੋਲ ਕਦੇ ਪ੍ਯਾਰ ਨਾਲ ਮੈਨੂੰ ਤੇਰਾ ਰੁਸਨਾ ਦਿਲ ਨੂ ਸਤਾਵੇ ਸਾਨੂ ਜਿਓਂਦਿਆਂ ਨੂ ਮਾਰ ਮੁਕਾਵੇ ਹੋ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ, ਆ ਆ