Skip to content

Number 5

Intense, Raj Ranjodh, Diljit Dosanjh
Popularity · Low

YouTube

Searching YouTube...

Lyrics

Provided By Sueno Media Entertainment ਉਹ ਲਹਿੰਗੇ ਉੱਤੇ ਜੱਟੀਏ ਸਿਤਾਰੇ ਜਿਹੜੇ ਜੜੇ ਨੇ ਉਹ, ਮਿੱਤਰਾਂ ਦੇ ਡਾਲਰ ਤੂੰ ਉਡਾਏ ਬਿੱਲੋ ਬੜੇ ਨੇ ਪਰ ਜਦੋਂ ਬਿੱਲੋ ਰੰਗ ਤੇਰਾ ਚੰਨ ਫਿੱਕਾ ਪਾਉਂਦਾ ਆ ਫੇਰ ਲੱਗੇ ਪੈਸੇ ਪੂਸੇ ਲੱਗੇ ਸਾਰੇ ਖਰੇ ਨੇ ਹੋ ਪੰਜ ਨੰਬਰ Chanel ਦਾ ਪੰਜ ਨੰਬਰ Chanel ਦਾ ਲਾਕੇ ਜਾਣਕੇ ਮੂਹਰਦੀ ਲੰਗਦੀ ਹੋ ਕੁੜਤੇ ਨਾ ਖੇਗੀ ਬੱਲੀਏ ਹੋ ਕੁੜਤੇ ਨਾ ਖੇਗੀ ਬੱਲੀਏ ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ ਹੋ ਪੰਜ ਨੰਬਰ Chanel ਦਾ ਹੋ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ ਮੋਟੀ ਮੋਟੀ ਅੱਖ ਨਾਲ ਸਾਡੇ ਵੱਲ ਤੱਕ ਨੀ ਹੋ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ ਮੋਟੀ ਮੋਟੀ ਅੱਖ ਨਾਲ ਸਾਡੇ ਵੱਲ ਤੱਕ ਨੀ ਸ਼ੱਕ ਆ ਨੀ ਗੁੱਤ ਸੀਨੇ ਲੜ੍ਹਜੇ ਨਾ ਡੱਕ ਨੀ ਗਿੱਧੇ ਵਿੱਚ ਨੱਚਦੀ ਨਾ ਜਾਵੇ ਕਿਤੇ ਥੱਕ ਨੀ ਉਹ ਚਿੱਟੇ ਚਿੱਟੇ ਗੁੱਟ ਬੱਲੀਏ ਚਿੱਟੇ ਚਿੱਟੇ ਗੁੱਟ ਬੱਲੀਏ ਉੱਤੇ ਟੋਹਰ ਆ Black ਪਾਈ ਵੰਗ ਦੀ ਪੰਜ ਨੰਬਰ Chanel ਦਾ ਲਾਕੇ ਜਾਣਕੇ ਮੂਹਰਦੀ ਲੰਗਦੀ ਹੋ ਕੁੜਤੇ ਨਾ ਖੇਗੀ ਬੱਲੀਏ ਕੁੜਤੇ ਨਾ ਖੇਗੀ ਬੱਲੀਏ ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ ਹੋ ਪੰਜ ਨੰਬਰ Chanel ਦਾ ਹੋ ਲੰਬੀ ਧੌਣ ਤੋ ਵਾਸਨਾ ਆਵੇ ਤੇ ਗੱਬਰੂ ਨੂੰ ਖਿੱਚ ਲੈਂਦੀ ਆ ਵਿੱਚ ਨਾਮ ਤੂੰ ਲਿਖਾਈ ਫਿਰੇ ਜੱਟ ਦਾ ਜੋ ਤਲੀਆਂ ਤੇ ਲਾਈ ਮਹਿੰਦੀ ਆ ਤੇਰਾ ਆ ਸਰੂਰ ਜੱਟੀਏ ਤੇਰਾ ਆ ਸਰੂਰ ਜੱਟੀਏ ਕੰਮ ਲੋਟ ਆ ਲੋੜ ਨੀ ਭੰਗ ਦੀ ਹੋ ਪੰਜ ਨੰਬਰ Chanel ਦਾ ਪੰਜ ਨੰਬਰ Chanel ਦਾ ਲਾਕੇ ਜਾਣਕੇ ਮੂਹਰਦੀ ਲੰਗਦੀ ਹੋ ਕੁੜਤੇ ਨਾ ਖੇਗੀ ਬੱਲੀਏ ਹੋ ਕੁੜਤੇ ਨਾ ਖੇਗੀ ਬੱਲੀਏ ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ ਹੋ ਪੰਜ ਨੰਬਰ Chanel ਦਾ