Skip to content
Lyric
Dive
Public playlists
My playlists
Search
Sign in
Love & Lies
Jass Manak
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਿੱਦਾਂ ਨਾ ਮੈਂ ਕਰਾਂ ਕੂੜੇ ਸ਼ੱਕ fake ਤੇਰੀ honesty ਤੇ, umm-hmm, hmm
ਮੈਨੂੰ ਕਰੇ Insta ਤੇ text, ਤੇ ਓਹਨੂੰ ਕਰੇ ਤੂੰ FB ਤੇ, umm-hmm
ਅੱਖੀਆਂ ਦਾ colour green ਐ
ਜਿੰਨੀ ਸੋਹਣੀ ਆ ਤੂੰ ਓਹਨੀ ਹੀ ਆ mean ਐ
ਦੱਸ ਕਿੱਦਾਂ ਕਰੇ ਤੇਰੇ ਤੇ ਯਕੀਨ ਐ?
ਸਾਡੀ ਤੇਰੇ ਤੇ ਨਜ਼ਰ, ਤੇਰਾ ਕਿਸੇ ਤੇ ਨਜ਼ਰ
ਤੇਰਾ-ਮੇਰਾ ਰਿਹਾ ਨਾ ਕੋਈ scene ਐ
ਨਿੱਤ ਨਵੇ ਆਸ਼ਿਕਾਂ ਦੀ ਤੂੰ ਸ਼ੌਕੀਨ ਐ
ਓਹਨਾਂ ਨਾਲ਼ ਰਾਤਾਂ ਕਰਦੀ ਰੰਗੀਨ ਐ
ਸਾਨੂੰ ਮਿਲ ਗਈ ਖ਼ਬਰ, ਸਾਥੋਂ ਹੋਆ ਨਾ ਸਬਰ
ਝੂਠੀ ਐ ਤੂੰ, ਝੂਠੇ ਤੇਰੇ ਲਾਰੇ
ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ
ਸਾਨੂੰ ਤੇਰੇ ਬਾਰੇ ਲੱਗ ਗਯਾ
ਸੱਬ ਕੁਝ ਪਤਾ ਜੋ ਭੀ ਕਰਦੀ ਐ ਤੂੰ, ਮੁਟਿਆਰੇ
ਹੁਣ ਬਾਰ-ਬਾਰ phone ਕਥੋਂ ਮਾਰੇ?
ਸਾਨੂੰ ਸਮਝੀ ਨਾ ਕੁੜੀਏ, ਬੇਚਾਰੇ
ਸਾਨੂੰ ਤੇਰੇ ਬਾਰੇ ਲੱਗ ਗਯਾ
ਸੱਬ ਕੁਝ ਪਤਾ ਜੋ ਭੀ ਕਰਦੀ ਐ ਤੂੰ, ਮੁਟਿਆਰੇ
ਪੜ੍ਹ ਲੇ ਮੈਂ ਤੇਰੇ ਸਾਰੇ text ਤੂੰ ਜੇਹੜੇ ਕਿਤੇ E-mail'an ਤੇ, hmm-hmm, hmm
ਕਿਸੇ ਨਾਲ਼ ਕਰੇ love chat late night G-mail'an ਤੇ, aye, hey-hey
ਉੱਤੋਂ-ਉੱਤੋਂ ਬਣ ਦੀ sweet ਐ, ਸਾਨੂੰ ਅੰਦਰੋਂ ਤੂੰ ਕਰਦੀ cheat ਐ
ਹੁਣ ਕੁੜੀਏ ਨਾ ਸਾਨੂੰ ਤੇਰੀ need ਐ
ਤੂੰ ਨੀ ਮੇਰੇ ਲਈ ਸਹੀ, ਮੈਂ ਨੀ ਤੇਰੇ ਲਈ ਸਹੀ
੩-੩ ਤੇਰੇ ਕੋਲ਼ੋਂ phone ਐ
ਇੱਕ ਬੰਦ ਕੀਤਾ, ਦੂਜਾ ਕੀਤਾ on ਐ
ਆਵਾਜ਼ ਮੇਰੀ ਨਾ ਪਹਿਚਾਣੇ ਪੁੱਛੇ ਕੋਣ ਹੈ?
ਮੈਨੂੰ ਜਾਣ ਦੀ ਨਹੀਂ, ਪਹਿਚਾਣ ਦੀ ਨਹੀਂ
ਝੂਠੀ ਐ ਤੂੰ, ਝੂਠੇ ਤੇਰੇ ਲਾਰੇ
ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ
ਸਾਨੂੰ ਤੇਰੇ ਬਾਰੇ ਲੱਗ ਗਯਾ
ਸੱਬ ਕੁਝ ਪਤਾ ਜੋ ਭੀ ਕਰਦੀ ਐ ਤੂੰ, ਮੁਟਿਆਰੇ
ਹੁਣ ਬਾਰ-ਬਾਰ phone ਕਥੋਂ ਮਾਰੇ?
ਸਾਨੂੰ ਸਮਝੀ ਨਾ ਕੁੜੀਏ, ਬੇਚਾਰੇ
ਸਾਨੂੰ ਤੇਰੇ ਬਾਰੇ ਲੱਗ ਗਯਾ
ਸੱਬ ਕੁਝ ਪਤਾ ਜੋ ਭੀ ਕਰਦੀ ਐ ਤੂੰ, ਮੁਟਿਆਰੇ