Skip to content
Lyric
Dive
Public playlists
My playlists
Search
Sign in
Manke
Jassa Dhillon
,
Gur Sidhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਾਹਾਂ ਵਿੱਚ ਰਹਿਣ ਵਾਲਿਆਂ
ਤੋੜੀਂ ਨਾ ਯਾਰੀ ਵੇ
ਮਰਜਾਂਗੇ ਰਹਿ ਨਈਂ ਹੋਣਾ
ਉਮਰ ਕੁਵਾਰੀ ਵੇ
ਸਾਹਾਂ ਵਿੱਚ ਰਹਿਣ ਵਾਲਿਆਂ
ਤੋੜੀਂ ਨਾ ਯਾਰੀ ਵੇ
ਮਰਜਾਂਗੇ ਰਹਿ ਨਈਂ ਹੋਣਾ
ਉਮਰ ਕੁਵਾਰੀ ਵੇ
ਸਾਨੂੰ ਤੇਰਾ ਇਸ਼ਕ ਆ ਮਿਠੜਾ
ਵੱਧਕੇ ਜ਼ਿੰਦਗਾਨੀ ਤੋਂ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਦਿੱਤੀ ਤੇਰੀ ਗਾਨੀ ਜੋ
ਬੁੱਲ੍ਹਾਂ ਨੂੰ ਨਾਮ ਤੇਰੇ ਦੀ
ਆਦਤ ਜਿਹੀ ਪੈ ਗਈ ਵੇ
ਫੜਨਾ ਨਈਂ ਹੱਥ ਕਿਸੇ ਨੇ
ਜੋਗੀ ਤੇਰੇ ਰਹਿ ਗਈ ਵੇ
ਬੁੱਲ੍ਹਾਂ ਨੂੰ ਨਾਮ ਤੇਰੇ ਦੀ
ਆਦਤ ਜਿਹੀ ਪੈ ਗਈ ਵੇ
ਫੜਨਾ ਨਈਂ ਹੱਥ ਕਿਸੇ ਨੇ
ਜੋਗੀ ਤੇਰੇ ਰਹਿ ਗਈ ਵੇ
ਬਣਦੇ ਨਈਂ ਕਦੇ ਚੁਬਾਰੇ
ਕੱਚੀ ਜਿਹੀ ਕਾਨੀ ਤੋਂ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਰੁੱਸਦਾ ਤੂੰ ਗੱਲ-ਗੱਲ 'ਤੇ ਹੁਣ
ਰੁੱਸੀ ਨਈਂ ਕਦੇ ਮਨਾਉਂਦਾ
ਗੱਲਾਂ ਦੇ ਵਾਅਦੇ ਕਰਕੇ
ਅੱਖਾਂ ਵਿੱਚ ਅੱਖ ਨਈਂ ਪਾਉਂਦਾ
ਰੁੱਸਦਾ ਤੂੰ ਗੱਲ-ਗੱਲ 'ਤੇ ਹੁਣ
ਰੁੱਸੀ ਨਈਂ ਕਦੇ ਮਨਾਉਂਦਾ
ਗੱਲਾਂ ਦੇ ਵਾਅਦੇ ਕਰਕੇ
ਅੱਖਾਂ ਵਿੱਚ ਅੱਖ ਨਈਂ ਪਾਉਂਦਾ
ਕਰਦਾ ਕਿਉਂ ਦੂਰ ਜ਼ਮਾਨਾ
ਦਿਲਾਂ ਦੇ ਜਾਨੀ ਤੋਂ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ...
ਨਖ਼ਰੇ ਵੀ ਕਰਨੇ ਛੱਡਤੇ
ਮੰਗ ਵੀ ਕਦੇ ਕੀਤੀ ਨਾ
ਤੈਨੂੰ ਮੈਂ ਕੀ ਨਈਂ ਦੱਸਿਆ?
ਸੰਗ ਵੀ ਕਦੇ ਕੀਤੀ ਨਾ
ਨਖ਼ਰੇ ਵੀ ਕਰਨੇ ਛੱਡਤੇ
ਮੰਗ ਵੀ ਕਦੇ ਕੀਤੀ ਨਾ
ਤੈਨੂੰ ਮੈਂ ਕੀ ਨਈਂ ਦੱਸਿਆ?
ਸੰਗ ਵੀ ਕਦੇ ਕੀਤੀ ਨਾ
ਭੁੱਲਿਆ ਨਈਂ ਜਾਣਾ ਚਿਹਰਾ
ਤੇਰੀ ਦਿਵਾਨੀ ਤੋਂ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿੱਚ ਪਿਆਰ ਨਈਂ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
(ਦਿੱਤੀ ਤੇਰੀ ਗਾਨੀ ਜੋ)