Skip to content
Lyric
Dive
Public playlists
My playlists
Search
Sign in
Repeat Gedi
Pretty Bhullar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ Skillz ਗੇੜੀ Route ਵਾਲੀ ਦਾ ਫੋਨ ਆ ਗਯਾ (ਓਏ ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ)
ਛੱਡ Pretty ਯਾਰ ਪੈਗ ਲਾਣ ਦੇ (ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ)
ਫੇਰ ਤੇ ਫੱਸ ਗਈ ਓ ਬੋਹਤ ਉੱਤੇ ਦੀ ਸੀ (ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ)
ਅੱਛਾ ਏ ਗੱਲ ਐ ਫਿਰ ਜੱਟ ਦੀ ਵੀ ਗਰਾਰੀ ਐ (ਪਿੰਡਾਂ ਵਾਲੇ ਕਾਕੇਆਂ ਤੋਂ ਅੱਕੀ ਫਿਰਦੀ)
ਹਾਂਜੀ ਸੋਣੇ ਓ ਕੀ ਹਾਲ ਨੇ
Excuse me , ਕੀ ਚਾਹੀਦਾ
ਚਾਹੀਦਾ ਤਾਂ ਬੋਹਤ ਕੁਛ ਆ , ਪਰ ਇੱਕ ਗੱਲ ਕਹਿਣੀ ਸੀ
ਅੱਛਾ ਕਹੋ
ਪਿੱਛਾ ਜੇ ਛੜਾ ਲੇ baby ਪਿਹਲੇ ਤੋਂ
Shopping ਕਰਾ ਦੂੰ ਤੈਨੂ LA ਤੋਂ
ਪਿੱਛਾ ਜੇ ਛੜਾ ਲੇ baby ਪਿਹਲੇ ਤੋਂ
Shopping ਕਰਾ ਦੂੰ ਤੈਨੂ LA ਤੋਂ
ਜਚ ਗਯੀ ਏ ਬਾਲੀ ਸਚੀ ਲਗੇ ਤੂ ਪ੍ਯਾਰੀ
Lip red rose ਜਿਵੇ cherry ਬਲੀਏ
Catwalk ਪਟਦੀ ਏ ਤੇਰੀ ਬਲੀਏ
Figure ਤੇ ਅੱਖ ਟਿਕੀ ਮੇਰੀ ਬਲੀਏ
ਅੜ ਗਯੀ ਗਰਾਰੀ ਅੱਤ ਲਗਦੀ ਏ ਬਾਲੀ
ਤਾਯੀ ਮਾਰਦਾ repeat ਮੈਂ ਵੀ ਗੇੜੀ ਬਲੀਏ
Sunday ਦਾ ਕੀ ਦੱਸ ਬਿੱਲੋ ਤੇਰਾ seen ਨੀ
ਕਰ ਲੰਗੇ ਰਾਤ ਥੋਡੀ ਜੀ ਰੰਗੀਨ ਨੀ
Sunday ਦਾ ਕੀ ਦੱਸ ਬਿੱਲੋ ਤੇਰਾ seen ਨੀ
ਕਰ ਲੰਗੇ ਰਾਤ ਥੋਡੀ ਜੀ ਰੰਗੀਨ ਨੀ
ਟਾਇਟ ਟਾਇਟ ਬਿੱਲੋ ਪਾਕੇ ਆ ਜਯੀ ਜੀਨ ਨੀ
ਚਲਾਂਗੇ club ਦੋਨੋ ਕਰ ਲੰਗੇ hug
ਪੂਰੀ ਕਰ ਦੂੰ demand ਹੋਯੀ ਜੇੜੀ ਬਲੀਏ
Catwalk ਪਟਦੀ ਏ ਤੇਰੀ ਬਲੀਏ
Figure ਤੇ ਅੱਖ ਟਿਕੀ ਮੇਰੀ ਬਲੀਏ
ਅੜ ਗਯੀ ਗਰਾਰੀ ਅੱਤ ਲਗਦੀ ਏ ਬਾਲੀ
ਤਾਯੀ ਮਾਰਦਾ repeat ਮੈਂ ਵੀ ਗੇੜੀ ਬਲੀਏ
Catwalk ਪਟਦੀ ਏ ਤੇਰੀ ਬਲੀਏ
Figure ਤੇ ਅੱਖ ਟਿਕੀ ਮੇਰੀ ਬਲੀਏ
ਤੇਰੀ ਬਲੀਏ , ਮੇਰੀ ਬਲੀਏ
Scooty ਚੱਕ 7 ਵਜੇ ਨਿਕਲੀ ਓ PG ਤੋਂ
3V 2 ਮਾਰਨੀ ਸੀ ਗੇੜੀ ਮੁਟਿਆਰ ਨ
Friday ਦਾ ਦਿਨ ਅੱਪਾ ਗਡੀ ਚੁਕ ਗੇੜੀ ਤੇ
ਵੂਫਰ ਬਜਾਏ ਓਹੀ ਪਿੰਡ ਵਾਲੇ ਯਾਰ ਨੇ
ਜੱਮੂ ਦੇ ਸੇਬ ਵਾਂਗੂ cheeks ਤੇਰੇ ਲਾਲ
ਜਿੰਨਾ ਉੱਤੇ ਅਖਾਂ ਜੋ ਗਈਆਂ ਸੀ stuck ਓਦੋਂ ਮੇਰਿਯਾਨ
ਏਂਡ ਕਰਾਈ ਜਾਂਦੀ catwalk ਤੇਰੀ
ਮੈਂ ਕਿਹਾ ਐਂਵੇ ਤਾ ਨੀ ਵਜਦੀ ਨਿਤ ਗੇੜੀ ਤੇ ਗੇੜੀਆਂ
ਇਕ ਹੀ ਤੂ ਏ ਜੱਟ ਦੀ ਗਰਾਰੀ
ਨਾਲੇ ਕਦੋਂ ਤਕ ਰਿਹਨਾ ਮੈਨੂ ਦੱਸ ਤੂ ਕੁਵਰੀ
ਯਾਰ ਓਹੀ ਭਾਬੀ ਮਨ ਬੈਠੇ
ਮੈਂ ਕਿਹਾ ਤੈਨੂ ਅੱਪਾ ਖਿਚ ਦੇਣਾ ਕਮ ਤੂ ਵੀ ਕਰ ਲੇ ਤੈਯਰੀ
Bhullar Pretty ਬੰਦਾ ਮੁਡਾ ਅੱਤ ਦਾ
ਤੇਰੇ ਉੱਤੇ ਆ ਗਯਾ ਏ ਦਿਲ ਜੱਟ ਦਾ
Bhullar Pretty ਬੰਦਾ ਮੁਡਾ ਅੱਤ ਦਾ
ਤੇਰੇ ਉੱਤੇ ਆ ਗਯਾ ਏ ਦਿਲ ਜੱਟ ਦਾ
ਚਕ ਕੇ step ਨਹਿਯੋ ਪਿਛਹੇ ਹਟਦਾ
ਓਹ੍ਨਾ ਚੋ ਨਾ ਜਾਣੀ ਜੇਡੇ ਪੌਂਦੇ ਨੇ ਕਹਾਣੀ
ਐਂਵੇ ਸਮਝੀ ਨਾ ਢਾਹ ਕੇ ਬੇਹ੍ਜੂ ਢੇਰੀ ਬਲੀਏ
Catwalk ਪਟਦੀ ਏ ਤੇਰੀ ਬਲੀਏ
Figure ਤੇ ਅੱਖ ਟਿਕੀ ਮੇਰੀ ਬਲੀਏ
ਅੜ ਗਯੀ ਗਰਾੜੀ ਅੱਤ ਲਗਦੀ ਏ ਬਾਲੀ
ਤਾਯੀ ਮਾਰਦਾ repeat ਮੈਂ ਵੀ ਗੇੜੀ ਬਲੀਏ
Catwalk ਪਟਦੀ ਏ ਤੇਰੀ
Figure ਤੇ ਅੱਖ ਟਿਕੀ ਮੇਰੀ
ਅੜ ਗਯੀ ਗਰਾੜੀ ਅੱਤ ਲਗਦੀ ਏ ਬਾਲੀ
ਤਾਯੀ ਮਾਰਦਾ repeat ਮੈਂ ਵੀ ਗੇੜੀ ਬਲੀਏ
ਪਿੰਡਾਂ ਆਲੇ ਜੱਟ ਜੱਟ..
G Skillz!