Skip to content

SOMETIMES

Popularity · Low

YouTube

Searching YouTube...

Lyrics

Mxrci ਗੱਲ ਤੇਰੇ ਨਾਲ ਖੋਲੀ ਨੀਂ ਮੈਂ ਜਾਵਾਂ ਮੂੰਹੋਂ ਬੋਲੀ ਨੀਂ ਤੂੰ ਸੁਣ ਲਈ ਰੀਜਾਂ ਲਾ ਕੇ ਅੜੀਏ ਦੱਸਾਂ ਹੌਲੀ ਹੌਲੀ ਨੀਂ ਮੈਂ ਇਸ਼ਕ ਕਮਾਵਾਂ ਤੇਰੇ ਤੋਂ ਪਿਆਰ ਲੁਟਾਵਾਂ ਤੇਰੇ ਤੋਂ ਪਾ ਕੇ ਤੈਨੂੰ ਖੌਫ ਕੀ ਜੇ ਸਭ ਕੁਝ ਗਵਾਵਾਂ ਤੇਰੇ ਤੋਂ ਹਾਏ ਸਮਝੁ ਕਿੱਥੇ ਦੁਨੀਆਂ ਜਿਹੜਾ ਪਿਆਰ ਤੇਰੇ ਨਾਲ ਕਰ ਬੈਠੇ ਆ ਕਲਮ ਆਂ ਨਜ਼ਮ ਆਂ ਗੀਤ ਤੇ ਕਿੱਸੇ ਇਸ਼ਕ ਦੇ ਸਾਰੇ ਪੜ੍ਹ ਬੈਠੇ ਆ ਹਾਲ ਏ ਦਿਲ ਦਾ ਐ ਕਰਨਾ ਜ਼ਰੂਰੀ ਹੋ ਜਾਂਦਾ ਨੀਂ ਜਦੋਂ ਅੱਖਾਂ ਮੂਹਰੇ ਆਵਾਂ ਹਾਏ ਅੱਖਾਂ ਮੂਹਰੇ ਆਵਾਂ ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ ਨੀਂ ਜਦੋਂ ਅੱਖਾਂ ਮੂਹਰੇ ਆਵੇਂ ਹਾਏ ਅੱਖਾਂ ਮੂਹਰੇ ਆਵੇਂ ਮੇਹਰਬਾਨੀ ਤੇਰੀ ਜ਼ਿੰਦਗੀ ਮੇਰੀ ਗੱਲ ਗਾਨੀ ਦੱਸੇ ਤੂੰ ਐ ਦੀਵਾਨੀ ਮੇਰੀ ਤੂੰ ਹਮਸਇਆ ਹੋ ਕੇ ਤੇ ਨਾਲ ਚੱਲੀ ਮੇਰੇ ਹੋ ਬੁਣੇ ਨਜ਼ਰ ਆਂ ਲਈ ਮੈਂ ਵੀ ਖ਼ਾਬ ਤੇਰੇ ਤੂੰ ਸਾਰਾ ਕੁਝ ਹੋਇਆ ਮੈਂ ਤੈਨੂੰ ਰੱਬ ਮੰਨਾ ਕਿੱਸੇ ਦਿਲਾਂ ਦੇ ਨੀਂ ਨੀਂ ਤੇਰੇ ਨਾਲ ਬੰਨਾ ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ ਨੀਂ ਜਦੋਂ ਅੱਖਾਂ ਮੂਹਰੇ ਆਵੇਂ ਹਾਏ ਅੱਖਾਂ ਮੂਹਰੇ ਆਵੇਂ ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ ਨੀਂ ਜਦੋਂ ਅੱਖਾਂ ਮੂਹਰੇ ਆਵੇਂ ਹਾਏ ਅੱਖਾਂ ਮੂਹਰੇ ਆਵੇਂ