Skip to content
Lyric
Dive
Public playlists
My playlists
Search
Sign in
Close
The PropheC
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਾਡੇਯਾ ਨਸੀਬਾ ਚ ਸਾਡੀ ਬਾਹ ਫੜੀ ਏ
ਜੀਨੁ ਅੱਸੀ ਚਾਹਿਆ ਅੱਜ ਸਾਮਨੇ ਓ ਖੜੀ ਏ
ਇਸ਼ਕ਼ੇ ਦੀ ਲਗਿਆ ਓ ਮੈਨੂ ਯਾਰਾ
ਤੇਰੇ ਨਾਲ ਹੀ ਜਹਾਨ ਮੇਰਾ ਸਾਰਾ
ਠਗਿਆ ਮੈਂ ਤੇਰੀਆ ਤੇ ਜਾਨ ਵਾਰਾ
ਜ਼ਾਨ ਵਾਰਾ ਜਦ ਦੂਰ ਤੂ ਹੋਵੇ
ਦਿੱਲ ਸਾਡਾ ਡਰਦਾ ਜਦ ਸਾਮਨੇ ਤੂ ਹੋਵੇ
ਫਿਰ ਕਾਦਾ ਪਰਦਾ ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਹਵਾ ਵਿਚ ਉਡਨ ਨੂ ਕਰਦਾ
ਜਦ ਮੇਰੇ ਨੇਡੇ ਹੋਵੇ ਤੂ
ਤੈਨੂ ਦੇਖ ਦੇਖ ਦਿਲ ਨਿਓ ਭਰਦਾ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਜੇ ਤੂ ਅੱਖਾਂ ਨਾਲ ਪੌਣੀ ਆ ਬੁਜਾਰ੍ਤਾ
ਨਿਓ ਸਮਝਿਆ ਜਾਣਿਆ ਸ਼ਰਾਰਤਾ
ਓ dollarਆ ਤੇ case ਮਰਜਾਨੀਏ
ਤੇਰੇ ਨਖਰੇ ਤੋ ਵਾਰੀ ਵਾਰੀ ਵਾਰਦਾ
ਕਿ ਦਸੀਏ ਜੀ ਹਾਲ ਮੁੰਡਾ ਨਿਤ ਹੇ ਸੁਕਦਾ ਜਾਵੇਂ
ਤੂ ਰੱਖ ਨਾਲ ਨਾਲ ਹੇ ਸਾਹ ਸਾਡਾ ਰੁਕ੍ਦਾ ਜੀ ਜਾਵੇ
ਮੇਤੋ ਦੂਰ ਹੋਵਈ ਨਾ ਮਜਬੂਰ ਹੋਵਈ ਨਾ
ਸਚੇ ਆਸ਼ਿਕ਼ਾ ਦੀ ਤਾ ਰੱਬ ਬਾਹ ਫਡ ਦਾ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਹਵਾ ਵਿਚ ਉਡਨ ਨੂ ਕਰਦਾ
ਜਦ ਮੇਰੇ ਨੇਡੇ ਹੋਵੇ ਤੂ
ਤੈਨੂ ਦੇਖ ਦੇਖ ਦਿੱਲ ਨਿਓ ਭਰਦਾ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਜ਼ਾਨ ਤੋ ਵਧ ਤੈਨੂ ਚੋਹ੍ਨੇ ਆ
ਅਣਖਿਆ ਚ ਤੈਨੂ ਨੀ ਬਸੋਨੇ ਆ
ਹੁੰਦਾ ਨਿਓ ਤੇਰੇ ਬਿਨ ਰਿਹ
ਹਰ ਥਾ ਤੈਨੂ ਹੇ ਪੌਣੇ ਆ
ਨੀ ਤੇਰਾ ਨਾ ਹੁਣ ਹੀਰੇ ਲੇ ਲੇਕੇ
ਕਰਦਾ ਆ ਮੁੰਡਾ ਬਡੇ ਦਾਵੇ
ਤੇਰੇ ਨਾਲ ਨੀ ਹੀਰੇ ਰਿਹ ਰਿਹ ਕੇ
ਹੋਰ ਕੋਈ ਨਜ਼ਰ ਨਾ ਆਵੇ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਹਵਾ ਵਿਚ ਉਡਾਨ ਨੂ ਕਰਦਾ
ਜਦ ਮੇਰੇ ਨੇਡੇ ਹੋਵੇ ਤੂ
ਤੈਨੂ ਦੇਖ ਦੇਖ ਦਿਲ ਨਿਓ ਭਰਦਾ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਜਦ ਮੇਰੇ ਨੇਡੇ ਹੋਵੇ ਤੂ
ਦਿੱਲ ਦਾ ਨੀ ਹੁੰਦਾ ਬੁਰਾ ਹਾਲ
ਮੇਤੋ ਦੂਰ ਨਾ ਹੋਵੀ ਸਜਨਾ
ਮੇਤੋ ਦੂਰ ਨਾ ਹੋਵੀ ਸਜਨਾ
ਸਜਨਾ ਤੋ ਦੂਰ ਹੁਣ ਜਾਇ ਨਾ
ਸਜਨਾ ਤੋ ਦੂਰ ਹੁਣ ਜਾਇ ਨਾ