Skip to content
Lyric
Dive
Public playlists
My playlists
Search
Sign in
BANDOOK
Sardar Khehra, Rass
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੱਕਦੀ ਬੇਗੀਆਂ ਨਾ ਚੱਕਿਆ ਨਾ ਜੋੜੀਏ
ਭਾਜੀ ਇੱਕੀਆਂ ਦੀ ਕੱਤੀਆਂ ਚ ਮੋੜੀਏ
ਓ ਨਹੀਂਓ ਲੜਦੇ ਮਸ਼ੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਲਾੜਾ ਵੱਜਦਾ ਆ ਗੁੱਡੋ ਸਰਦਾਰਾਂ ਦਾ
ਚਾਲ ਵੱਢੀ ਰੱਖੀ ਸ਼ੌਕੀ ਨੀ ਮਹਾਰਾ ਦਾ
ਕਾਰ ਛੱਡਿਆ ਮੈਂ ਜਦੋਂ ਸੀ ਸਿਤਾਰਾਂ ਦਾ
ਉੱਤੇ ਸਿਰ ਮੇਰੇ ਪਰਚਾ ਆਇਆ ਲਾਲਾ ਦਾ
ਓ ਸਾਡੇ ਨਾਲ ਰਾਜਨੀਤੀ ਆਇਆ ਖੇਡ ਦੇ
ਓ ਸਾਡੇ ਹਾਣ ਦੇ ਨੀ ਆਲੇ ਰਹਿੰਦੇ ਵੇਰ ਦੇ
ਓ ਜਦੋਂ ਲੱਗਣੇ ਟਰੈਪ ਫਿਰ ਕੱਢਣੇ ਆ ਵਹਿਮ
ਯੁੱਤੀ ਕਰੋ ਕੱਢ ਵੈਰੀਆਂ ਨੂੰ ਫੇਰ ਦੇ
ਨਾਲ ਤੁਰਦੇ ਟਰੂਪਾਂ ਵਾਂਗੂ
ਸਿੱਧੇ ਚੱਲਦੇ ਬਜੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਓ ਸਾਂਝੇ ਚੁੱਲੇ ਸਾਂਝੀਆਂ ਈ ਮਾਵਾਂ ਨੇ
ਯਾਰ ਸੱਜੀਆਂ ਤੇ ਖੱਬੀਆਂ ਈ ਮਾਵਾਂ ਨੇ
ਨਾਲ ਖੜਦੇ ਆ ਵਾਂਗ ਜਿਓ ਭਰਾਵਾਂ ਦੇ
ਦਿੰਦੇ ਲੱਗਣ ਨਾ ਤੱਤੀਆਂ ਹਵਾਵਾਂ ਨੇ
ਓ ਜਿੱਦੇ ਹੋਏ ਮਸ਼ਹੂਰ ਨਾਲ ਯਾਰ ਹੋਣਗੇ
ਓ ਕੱਠੇ ਤੱਕ ਪਾਉਣੀ ਕੱਠੇ ਜੱਗੋ ਪਾਰ ਹੋਣਗੇ
ਸਾਨੀ ਯਾਰੀਆਂ ਦੇ ਕਿਸੇ ਵੀ ਆਬਾਦ ਹੋਣਗੇ
ਜਦੋਂ ਉੱਠਣੇ ਜਨਾਜ਼ੇ ਮੋਢੇ ਚਾਰ ਹੋਣਗੇ
ਸਾਨੀ ਨਾਲ ਦੋ ਗਰੋਕ ਬਣੇ ਬਾਰ ਹੋਣਗੇ
ਯੜਾ ਪੱਕੀਆਂ ਨੇ ਰੁੱਖਾਂ ਵਾਂਗੂ
ਹਿੱਟ ਖਹਿਰੇ ਦੀਆਂ ਹੁੱਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਓ ਸਾਡੀ ਮਾਰਦਾ ਆ ਕਾਲਸ਼ੀ ਹਰੇਕ ਸੋਹਣੀਏ
ਘਰ ਫੂਕ ਕੇ ਤਮਾਸ਼ਾ ਆਈਏ ਵੇਖ ਸੋਹਣੀਏ
ਓ ਅਹੀਂ ਬਾਬੇ ਤੋਂ ਲਿਖਾਏ ਬਹਿ ਕੇ ਲੇਖ ਸੋਹਣੀਏ
ਸ਼ਹਿਰ ਚੰਡੀਗੜ੍ਹ ਪਾਈ ਬੈਠੇ ਸ਼ੇਖ ਸੋਹਣੀਏ
ਓ ਰਹਿੰਦੇ ਪਾਡੇ ਯਾਟ ਮਿੱਤਰਾਂ ਦੇ ਨਾਲ ਨੀ
ਓ ਕਰੋ ਕੱਢ ਫੇਰੀ ਬੜਿਆਂ ਨੂੰ ਗਾਲ ਨੀ
ਓ ਦਾਦਾ ਕੁੰਡੀਆਂ ਮਛਾਲੂ ਵਾਟ ਚਾੜੀ ਰੱਖਦਾ
ਜਦੋਂ ਪਿੰਡ ਮਾਰੇ ਗੇੜਾ ਵੈਰੀ ਸਾੜੀ ਰੱਖਦਾ
ਓ ਤਾਂ ਬਾਲ ਰਿਹਾ ਲੂਕਾਂ ਵਾਂਗੂ
ਓਚੇ ਮਾਰਦਾ ਨਾ ਜੂਠਾਂ ਵਾਂਗੂ ਹਾਂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਯਾਰ ਯਾਟ ਦੇ ਬੰਦੂਕਾਂ ਵਾਂਗੂ ਸੋਹਣੀਏ
ਯਾਰ ਯਾਟ ਦੇ ਬੰਦੂਕਾਂ ਵਾਂਗੂ
ਓ ਸ਼ਹਿਰ ਉੱਡਣ ਹਵਾ ਦੇ ਵਿੱਚ ਵਾਲੀਆਂ
ਅਹੀਂ ਖੜ੍ਹ ਧਰਤੀ 'ਤੇ ਲਾਲੀਆਂ
ਪਰਕਿਆ ਰੱਖੀਆਂ ਦਨਾਲੀਆਂ
ਅਹੀਂ ਹੱਥੀ ਚੂੜੀਆਂ ਨੀ ਪਾਲੀਆਂ
ਓ modified ਗੱਡੀਆਂ ਕਰਾ ਲਈਆਂ
ਹੋੜੀਆਂ ਖਲਾਰੀਆਂ ਗੱਡੀਆਂ ਨੇ ਕਾਲੀਆਂ
ਲੂਕਾਂ ਵਾਂਗੂ ਚਾਵਲਾਂ ਨੀ ਮਾਰੀਆਂ
ਛੱਬੀਆਂ ਪਵਾ ਲਈਆਂ ਯਾਰੀਆਂ ਕਮਾ ਲਈਆਂ
ਲੂਕਾਂ ਵਾਂਗੂ ਚਾਵਲਾਂ ਨੀ ਮਾਰੀਆਂ
ਛੱਬੀਆਂ ਪਵਾ ਲਈਆਂ ਯਾਰੀਆਂ ਕਮਾ ਲਈਆਂ