Skip to content
Lyric
Dive
Public playlists
My playlists
Search
Sign in
Jappi Java
Sushant Shankar, Javed Ali, Prateeksha Srivastava, Devendra Kumar Sharma
Popularity · Low
+
Original
0
0
YouTube
Searching YouTube...
Lyrics
Original
Translation
Bilingual
ਹੋ, ਇਸ਼ਕ ਜੇ ਪੱਲੇ ਪੈ ਜਾਵੇ ਤਾਂ
ਪੱਲੇ ਕੁੱਝ ਹੋਰ ਨਹੀਂ ਪੈਣਾ
प्यार मिले तो रब्ब मिल जाए
ਮੰਨ ਲੈ Bulleh Shah ਦਾ ਕਹਿਣਾ
ਮੰਨ ਲੈ Bulleh Shah ਦਾ ਕਹਿਣਾ
ਤੇਰੇ ਸੰਗ ਲੱਗ ਗਈਆਂ ਯਾਰੀਆਂ
मुझे मिल गईयाँ दुनियाँ सारीयाँ
तू संग हो मेरे सदा
मैं सब कुझ तुझपे वारीयाँ
मेरा रंग तू, मेरा ढंग तू
मेरे जीने की उमँग तू
तेरे साथ ही मैं रहूँ सदा
अब तू ही मेरा जहां
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦਾ
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦੇ
100 दिन का हो ये एक दिन मेरा
100 रातों की एक रात हो
हो, तू मेरी हो और मैं तेरा
100 बातों की एक बात हो
तेरे बिन गुज़री हैं जो
ज़िन्दगी वो भी थी तेरी
बिना देखे ही जो थी
बंदगी वो भी थी तेरी
मेरा आज तू, मेरा कल भी तू
मेरे जीवन का हर पल हो तू
तेरे पास भी आने ना दूँ
भूले से भी दूरियाँ
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦਾ
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ (ਜਪੀ ਜਾਵਾਂ)
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦਾ (ਮੰਗਾਂ ਸਵੇਰੇ-ਸ਼ਾਮ)
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦਾ (ਵਾਂਗ ਖ਼ੁਦਾ ਦੇ)
ਮੈਂ ਜਪੀ ਜਾਵਾਂ ਤੇਰਾ ਨਾਮ ਵਾਂਗ ਖ਼ੁਦਾ ਦੇ (ਤੈਨੂੰ ਮੰਗਾਂ ਸਵੇਰੇ-ਸ਼ਾਮ)
ਤੈਨੂੰ ਮੰਗਾਂ ਸਵੇਰੇ-ਸ਼ਾਮ ਵਾਂਗ ਖ਼ੁਦਾ ਦੇ (ਵਾਂਗ ਖ਼ੁਦਾ ਦੇ)
ਵਾਂਗ ਖ਼ੁਦਾ ਦੇ