Skip to content

Iceman

Popularity · Low

YouTube

Searching YouTube...

Lyrics

ਹੋ neck ਤੇ ਵੀ ice ਸਾਡੇ ਗੁੱਤ ਚ ਵੀ ice ਸਾਡੇ peg ਚ ਵੀ ice ਮੁੰਡਾ iceman ਆ ਇੱਕ ਆਦਤ ਆ ਮਾੜੀ ਡੋਡੇ ਸੈੱਡ ਨੀ ਹੁੰਦੇ ਤੇ ਬਾਕੀ touchwood ਜਮਾ ਮੁੰਡਾ nice man ਐ ਖੇਡਾਂ ਲੋਹੇ ਦਿਆਂ locker ਆ ਚ ਜੋੜੀ ਫਿਰਦੇ 2 crore ਆ ਤਾਂ road ਉੱਤੇ ਰੋੜੀ ਫਿਰਦੇ ਸੀ ਕਦੇ ਸੁੱਪਣਾ flight ਚ fly ਕਰਨਾ ਨੀ buy ਕਰਨੇ ਨੂੰ jਜਹਾਜਾਂ ਆਲੇ ਅੱਡੇ ਫਿਰਦੇ ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਜਿਹੜੀ country ਨੇ ਬੁੱਕਲ ਚ ਸਾਨੂੰ ਸਾਂਭਿਆਂ ਨੀ ਓਸੇ country ਦੀ ਮਿਟੀ ਲੱਗੇ ਮਾਂ ਵਰਗੀ ਜਿਹੜੀ ਮਿੱਤਰਾ ਨੂੰ ਪਹਿਲੇ ਦਿਨੋਂ ਚੜੀ ਹੋਈ ਐ ਕੋਈ ਦੂਜੀ ਲੋੜ ਨੀ ਰਕਾਨੇ ਓਹਦੇ ਨਾਮ ਵਰਗੀ ਸਾਡੀ ਮਿਹਨਤ ਵੀ ਰੱਖਦੇ ground ਪਾੜਕੇ ਨੀ ਹੋਈਏ ਪੰਪ ਅੱਪ ਪਹਿਲਾ ਪੁਸ਼ਅੱਪ ਮਾਰਕੇ ਸਾਰੇ ਲੈਵਲਾਂ ਦੇ ਲੈਵਲ ਕ੍ਰਾਸ ਕਰਨੇ ਨੀ ਘੋੜੇ ਬਣਕੇ ਕੰਮਾਂ ਤੇ ਤਾਹੀਂ ਲੱਗੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਬਿਜ਼ਨਸ ਆ ਕੇ ਖੇਤੀ ਕਿਹੜਾ ਪੇਸ਼ਾ ਕਿੱਥੇ ਪੇਸ਼ੀ ਸਾਡੇ ਮਗਸ਼ਾਟ ਦੇਖੀ ਸਾਡੇ ਕਾਂਡ ਬਹੁਤ ਆ ਜਦੋਂ ਪਾਉਂਦੇ ਲੰਬੇ ਲਾਉਂਦੇ ਨਹੀਂ ਅਕੈਸ਼ਨਲੀ ਪਾਉਂਦੇ ਉਦਾਂ ਜੱਟ ਦੀ ਸਨੈਪ ਦੀ ਡਿਮਾਂਡ ਬਹੁਤ ਆ ਅਸੀਂ ਜਾਨ ਨਾਲ ਖੇਡਿਏ ਜ਼ਬਾਨ ਨਾਲ ਨਹੀਂ ਮੈਚ ਸੁੱਖਾ ਥੋੜੀ ਪਾਉਣਾ ਕਪਤਾਨ ਨਾਲ ਨਹੀਂ ਅੱਖ ਅੱਖ ਚ ਨਹੀਂ ਪਾਉਂਦੇ ਜਿਸਨੂੰ ਖੰਡ ਪਈ ਏ ਨੀ ਵੱਡੇ ਵਿਲਨ ਪੜ੍ਹਾਈ ਸਾਥੋਂ ਝਗੜੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ