Hasdi De Phul Khirde
Popularity · Low
YouTube
Searching YouTube...
Lyrics
ਓਹਦੇ ਰੂਪ ਦਾ ਡੰਗੇਆ ਫਿਰਦਾ ਏ
ਓਹਦੇ ਰੰਗ ਵਿੱਚ ਰੰਗਿਆ ਫਿਰਦਾ ਏ
ਓਹਦੇ ਰੂਪ ਦਾ ਡੰਗੇਆ ਫਿਰਦਾ ਏ
ਓਹਦੇ ਰੰਗ ਵਿੱਚ ਰੰਗਿਆ ਫਿਰਦਾ ਏ
ਪੈੜ ਦਬਦਿਆਂ ਹੀ ਚੰਦਰੇ ਦਾ
ਪੈੜ ਦਬਦਿਆਂ ਹੀ ਚੰਦਰੇ ਦਾ
ਬੀਤ ਜਾਵੇ ਦਿਨ ਸਾਰਾ
ਓਹ ਹੱਸਦੀ ਦੇ
ਓਹ ਹੱਸਦੀ ਦੇ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਗਿਣਦਾ ਗਲੀ ਵਿੱਚ ਬਾਜਦੇ ਗੇੜੇ
ਪਿੱਛੇ ਔਂਦੇ ਕਿਹੜੇ ਕਿਹੜੇ
ਗਿਣਦਾ ਗਲੀ ਵਿੱਚ ਬਾਜਦੇ ਗੇੜੇ
ਪਿੱਛੇ ਔਂਦੇ ਕਿਹੜੇ ਕਿਹੜੇ
ਕਿਸ ਨੂੰ ਕਿੰਨੀ ਵਾਰੀ ਘੂਰੇ
ਕਿਸ ਨੂੰ ਕਿੰਨੀ ਵਾਰੀ ਘੂਰੇ
ਕਿਸ ਨੂੰ ਕਰੇ ਇਸ਼ਾਰਾ
ਓਹ ਹੱਸਦੀ ਦੇ
ਓਹ ਹੱਸਦੀ ਦੇ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਜੁਲਫਾਂ ਖੜੀ ਸਵਾਰੀ ਜਾਵੇ ਨਾਗਾਂ ਨੂੰ ਪੁਚਕਾਰੀ ਜਾਵੇ
ਜੁਲਫਾਂ ਖੜੀ ਸਵਾਰੀ ਜਾਵੇ ਨਾਗਾਂ ਨੂੰ ਪੁਚਕਾਰੀ ਜਾਵੇ
ਜਿਸ ਨੂੰ ਜਾਨ ਪਿਆਰੀ
ਜਿਸ ਨੂੰ ਜਾਨ ਪਿਆਰੀ ਮੱਥੇ ਲਗਦਾ ਨਹੀਂ ਦੋਬਾਰਾ
ਓਹ ਹੱਸਦੀ ਦੇ
ਓਹ ਹੱਸਦੀ ਦੇ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਦੂਰੋਂ ਡੂੰਘੇ ਸਾਹ ਲੈਂਦੀ ਐ ਨੇੜਿਓਂ ਨਜ਼ਰ ਘੁਮਾ ਲੈਂਦੀ ਐ
ਦੂਰੋਂ ਡੂੰਘੇ ਸਾਹ ਲੈਂਦੀ ਐ ਨੇੜਿਓਂ ਨਜ਼ਰ ਘੁਮਾ ਲੈਂਦੀ ਐ
ਕਦ ਨੈਣਾ ਦੀ ਟੱਕਰ ਹੋਣੀ
ਕਦ ਨੈਣਾ ਦੀ ਟੱਕਰ ਹੋਣੀ ਕਰੇ ਉਡੀਕ ਵਿਚਾਰਾ
ਓਹ ਹੱਸਦੀ ਦੇ
ਓਹ ਹੱਸਦੀ ਦੇ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਓਸ ਕੁੜੀ ਦੇ ਲਾਰੇ ਰਹਿਣੇ ਬੋਬੀ ਜੇਹੇ ਕੁਆਰੇ ਰਹਿਣੇ
ਓਸ ਕੁੜੀ ਦੇ ਲਾਰੇ ਰਹਿਣੇ ਬੋਬੀ ਜੇਹੇ ਕੁਆਰੇ ਰਹਿਣੇ
ਸ਼ੀਸ਼ੇ ਜਿਹੀ ਦਾ ਦੇਬੀ ਦੇ ਪਿੰਡ
ਸ਼ੀਸ਼ੇ ਜਿਹੀ ਦਾ ਦੇਬੀ ਦੇ ਪਿੰਡ ਥੋੜਾ ਚਿਰ ਚਮਕਾਰਾ
ਓਹ ਹੱਸਦੀ ਦੇ
ਓਹ ਹੱਸਦੀ ਦੇ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ
ਓਹ ਹੱਸਦੀ ਦੇ ਫੁੱਲ ਕਿਰਦੇ ਚੁਗਦਾ ਫਿਰੇ ਕੁਆਰਾ