Skip to content
Lyric
Dive
Public playlists
My playlists
Search
Sign in
Car Gabru Di
Karan Singh Arora
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
ਹੋ, ਤੇਰੀ body fit lean
ਨੀ ਤੂੰ ਲਗਦੀ queen ਐ
ਸਾਰੇ ਪੁੱਛਦੇ ਨੇ ਕੁੜੀ ਕੌਣ ਐ ਉਹ ਨੀ
(ਉਹ ਨੀ, ਉਹ ਨੀ, ਉਹ ਨੀ, ਉਹ ਨੀ)
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
ਆਜਾ, ਬਹਿ ਜਾ ਹੁਣ ਮੇਰੀ car ਵਿੱਚ ਨੀ
ਦਿਲ ਦਾ ਬਥੇਰਾ ਗੱਭਰੂ ਐ rich ਨੀ
Insta' ਦੇ ਉਤੇ upload ਕਰ ਨੀ
Selfie ਖਿੱਚਾ ਲੈ ਮੇਰੇ ਨਾਲ ਇੱਕ ਨੀ
ਆਜਾ, ਬਹਿ ਜਾ ਹੁਣ ਮੇਰੀ car ਵਿੱਚ ਨੀ
ਦਿਲ ਦਾ ਬਥੇਰਾ ਗੱਭਰੂ ਐ rich ਨੀ
Insta' ਦੇ ਉਤੇ upload ਕਰ ਨੀ
Selfie ਖਿੱਚਾ ਲੈ ਮੇਰੇ ਨਾਲ ਇੱਕ ਨੀ
ਜੋ ਮਰਜ਼ੀ ਤੂੰ ਕਹਿਣਾ, ਤੈਨੂੰ ਲੈਕੇ ਮੈਂ ਦੇਣਾ
ਪਿੱਛੇ ਹਟਦਾ ਨਹੀਂ, ਮੁੰਡਾ ਮੈਂ ਆਂ ਉਹ ਨੀ
(ਮੁੰਡਾ ਮੈਂ ਆਂ ਉਹ ਨੀ, ਮੈਂ ਆਂ ਉਹ ਨੀ, ਮੈਂ ਆਂ ਉਹ ਨੀ)
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
ਤੇਰੇ ਲਈ ਲੈਣਾ ਮੈਂ stand ਕੁੜੀਏ
Hand 'ਚ ਫ਼ੜਾ ਦੇ ਮੇਰੇ hand ਕੁੜੀਏ
Marriage ਲਈ "Yes" ਨੀ ਤੂੰ ਕਰ ਤਾਂ ਸਹੀ
ਕੱਲ੍ਹ ਹੀ ਬਜਾ ਦੂੰ ਮੈਂ ਤਾਂ band ਕੁੜੀਏ
ਤੇਰੇ ਲਈ ਲੈਣਾ ਮੈਂ stand ਕੁੜੀਏ
Hand 'ਚ ਫ਼ੜਾ ਦੇ ਮੇਰੇ hand ਕੁੜੀਏ
Marriage ਲਈ "Yes" ਨੀ ਤੂੰ ਕਰ ਤਾਂ ਸਹੀ
ਕੱਲ੍ਹ ਹੀ ਬਜਾ ਦੂੰ ਮੈਂ ਤਾਂ band ਕੁੜੀਏ
ਓ Mukhtiar, ਫੱਟੇ ਚੱਕ, ਅੱਜ ਵੇਖ ਨੀ ਤੂੰ ਹੱਦ
ਸਾਰੀ ਦੁਨੀਆ ਨੂੰ ਕਹਿ ਦੂੰ "Go, go" ਨੀ
(ਦੁਨੀਆ ਨੂੰ ਕਹਿ ਦੂੰ "Go, go" ਨੀ, go ਨੀ, go ਨੀ)
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
Car ਗੱਭਰੂ ਦੀ ਹੋ ਗਈ slow ਨੀ
ਗੱਲਾਂ ਗੋਰੀਆਂ ਦਾ ਵੇਖ ਕੇ glow ਨੀ
This is K.S.A., Jass Singh